Samjh Nahi Aundi Wafa Kariye Tan Kis Naal Kariye
ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ,ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇMobile VersionSamjh Nahi Aundi Wafa Kariye Tan Kis Naal Kariye,Mitti To Bane Lok Kagaz De Tukdeya Naal Vik...
View ArticleMain Nahi Paunda Branded Suit
ਮੈਂ ਨਹੀਂ ਪਾਉਂਦਾ ਬਰੈਂਡਡ ਸੂਟ ਕਿਉਂਕਿਮੈਂ ਦੇਖਿਆ ਮੇਰੇ ਬਾਪੂ ਦਾ ਪਾਟਿਆ ਕੁੜਤਾ,ਮੈਥੋਂ ਨਹੀਂ ਘੁੰਮਿਆ ਜਾਂਦਾ ਕੁੱਲੂ ਮਨਾਲੀਕਿਉਂਕਿ ਮੈਂ ਦੇਖੀ ਏ ਆਪਣੀ ਮਾਂਜੇਠ ਹਾੜ੍ਹ ਦੀਆਂ ਧੁੱਪਾਂ ਵਿੱਚ ਰੋਟੀ ਪਕਾਉਂਦੀ,ਮੈਥੋਂ ਨਹੀਂ ਖੜ ਹੁੰਦਾ ਵੇਹਲੜਾਂ ਵਾਂਗ...
View ArticleUsde Bina Hun Chup Chap Rehna Changa Lagda Hai
ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲੱਗਦਾ ਹੈ,ਖਾਮੋਸ਼ੀ ਨਾਲ ਇਹ੍ਹ ਦਰਦ ਨੂੰ ਸਹਿਣਾ ਚੰਗਾ ਲੱਗਦਾ ਹੈ,ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ,ਪਲ ਪਲ ਉਸਦੀ ਯਾਦ ਵਿਚ ਰੋਣਾ ਚੰਗਾ ਲੱਗਦਾ ਹੈ,ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸਤੋਂ...
View ArticleHappy Gurpurab SMS 2014, Facebook and WhatsApp Profile Pics
ੴ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ੴBe Devoted to GuruOn This Holy Day & AlwaysHappy Guru Purab!!Celebrate Gurpurab With Your Loved Ones,Friends and...
View ArticlePar Hun Nahio Eh Dil Deewana Lagda
ਰਾਹ ਉਹਦੇ ਸ਼ਹਿਰ ਦਾ ਬੇਗਾਨਾ ਲੱਗਦਾ,ਦਿਲ ਮੇਰਾ ਮੈਨੂੰ ਮੈਖਾਨਾ ਲੱਗਦਾ,ਬੇ-ਇੰਤਹਾ ਸੀ ਯਾਰੋ ਇੱਕ ਜ਼ਮਾਨੇ 'ਚ,ਪਰ ਹੁਣ ਨਹੀਂਓ ਇਹ ਦਿਲ ਦੀਵਾਨਾ ਲੱਗਦਾMobile VersionRaah Ohde Sehar Da Begana Lagda,Dil Mera Menu Mai-Khana Lagda,Be...
View ArticleKehndi Aapa Just Friend Aa
ਕਹਿੰਦੀ ਆਪਾ Just Friendਆ,....ਨਾਲੇ Feelingਮਸ਼ੂਕ ਵਾਲੀ ਦਈ ਜਾਂਦੀMobile VersionKehndi Aapa Just Friend Aa,....Naale Feeling Mashook Wali Dayi Jandi
View ArticleJatt Single To Committed Hon Nu Fire
ਜਾਨ ਮੈਨੂੰ ਆਪਣੀ ਬਣਾਉਣ ਨੂੰ ਫਿਰੇ,Jatt Single ਤੋਂ Committedਹੋਣ ਨੂੰ ਫਿਰੇMobile VersionJaan Mainu Apni Banaun Nu Fire,Jatt Single To Committed Hon Nu Fire
View ArticlePatjhad Di Ik Sham Sunehri
ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ,ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,ਲੰਘਿਆ ਹੋਇਆ ਕੱਲ੍ ਮੇਰਾ, ਫਿਰ ਵਰਤਮਾਨ ਹੋ ਖੜ੍ਦਾ ਹੈMobile VersionPatjhad Di Ik...
View ArticleHar Munda Mangda Virgin Kudi
ਅੱਜ ਦੀ ਨੌਜਵਾਨ ਪੀੜੀ ਦਾ ਕੌੜਾ ਸੱਚਹਰ ਮੁੰਡਾ ਮੰਗਦਾ Virginਕੁੜੀ,ਕਿਤੇ ਆਪਣੇ ਵੱਲਵੀ ਝਾਤੀ ਮਾਰੀ ਆ..??ਹਰ ਕੁੜੀ 'ਚ ਨਿਗਾਹ ਗੱਡੀ ਆ,ਕੋਈ ਕੁੜੀ ਵੀ ਛੱਡੀ ਕੁਆਰੀ ਆ..??ਯਾਰਾਂ ਦੋਸਤਾਂ ਚ ਨਾਮ ਕਮਾਉਣ,ਕਹਿ ਕੇ ਜੀਨ ਟੌਪ ਆਲੀ ਮੇਰੀ ਆ,ਕਰ ਕੇ ਫਿੱਟ...
View ArticleKoi Dilo Howe Mera Tan Ik Hi Shakhsh Kafi E
ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ,ਕੋਈ ਦਿਲੋਂ ਹੋਵੇ ਮੇਰਾ ਤਾਂ ਇਕ ਹੀ ਸ਼ਖਸ਼ ਕਾਫੀ ਏMobile VersionMainu Rishteyan Diyan Lambian Kataran Naal Matlab Nahi,Koi Dilo Howe Mera Tan Ik Hi Shakhsh Kafi E
View ArticlePatiala Peg La Chadi Da
ਓ ਤੂੰ ਤੇ ਆਖਿਆ ਭੁੱਲ ਗਿਆ ਹੋਣੈ,ਹੋਰ ਕਿਸੇ ਤੇ ਡੁੱਲ ਗਿਆ ਹੋਣੈ,ਏਡਾ ਨੀਂ ਸੌਖਾਲਾ ਛੱਡੀਦਾ, ਪਟਿਆਲਾ ਪੈੱਗ ਲਾ ਛੱਡੀਦਾMobile VersionO Tu Te Akheya Bhul Gaya Hona,Hor Kise Te Dull Gaya Hona,Eda Ni Saukhala Chadi Da,Patiala...
View ArticlePunjabi Shayari, Punjabi Status For WhatsApp 2014
ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਗੇ,ਉਹ ਨਹੀਂ ਜੋ ਦਿਲ ਲਗਾ ਕੇ ਛੱਡ ਜਾਵਾਂਗੇ,ਇੰਤਜ਼ਾਰ ਕਰਦੇ ਰਹਾਂਗੇ ਉਮਰ ਭਰ,ਤੂੰ ਅਾਵੇਂ ਨਾਂ ਅਾਵੇਂ ਅਸੀਂ ਵਾਅਦਾ ਨਿਭਾਵਾਗੇMobile VersionHumsafar Bana Lai Asin Sath Nibhawage,Oh Nahi Jo Dil Laga...
View ArticleChareya Sial Maa Bnawe Pinia
ਚੜਿਆ ਸਿਆਲ ਮਾਂ ਬਣਾਵੇ ਪਿੰਨੀਆਂ,ਲੋਹੇ ਦੀ ਲੱਠ ਜਿਹੀਆਂ ਰੇਸ਼ਾ, ਜੁਕਾਮ ਹੋਣ ਨਹੀਂ ਦਿੰਦੀਆਂMobile VersionChareya Sial Maa Bnawe Pinia,Lohe Di Lath Jehian Resha, Jukaam Hon Nahi Dindia
View ArticleMainu Boyfriend Bnaun Da Shaunk Ni Aa Koi
ਮੈਨੂੰ BFਬਣਾਉਣ ਦਾ ਸ਼ੌਂਕ ਨਹੀਂ ਆ ਕੋਈ,......ਪਰ ਮੇਰੀਆਂ ਕਮਲੀਆਂ ਸਹੇਲੀਆਂ ਨੂੰ ਜੀਜੂ ਚਾਹੀਦਾ ਆMobile VersionMainu Boyfriend Bnaun Da Shaunk Ni Aa Koi,......Par Merian Kamlian Sahelian Nu Jiju Chahida Aa
View ArticlePar Je Do Dilan Ch Pyar Hai Ni
7 ਫੇਰੇ, 4 ਲਾਵਾਂ !!...ਚਾਹੇ ਕਹਿ ਲੋ ! ਕਬੂਲ ਹੈ! ਕਬੂਲ ਹੈ! ਕਬੂਲ ਹੈ!......ਪਰ ਜੇ ਦੋ ਦਿਲਾਂ 'ਚ ਪਿਆਰ ਹੈ ਨੀਂ !!!.....ਤਾਂ..ਸਭ ਫਜੂਲ ਹੈ! ਫਜੂਲ ਹੈ! ਫਜੂਲ ਹੈMobile Version7 Phere, 4 Laawa!!...Chahe Keh Lo! Qubool Hai!...
View ArticleHun Choti Bhain Rakhi Tu Tyar Mere Vaste
ਫੜ ਭਾਬੀ ਭੇਜਿਆ ਏ ਵੀਰੇ ਨੇ ਗੁਲਾਬ ਤੇਰੇ ਵਾਸਤੇ....ਹੁਣ ਛੋਟੀ ਭੈਣ ਰੱਖੀ ਤੂੰ ਤਿਆਰ ਮੇਰੇ ਵਾਸਤੇMobile VersionFad Bhabi Bhejeya Ae Veer Ne Gulab Tere Vaste,....Hun Choti Bhain Rakhi Tu Tyar Mere Vaste
View ArticleMasoun Utte Senti Hor Bhi Batheriyan
ਆਉਂਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ,Masounਉੱਤੇ Sentiਹੋਰ ਵੀ ਬਥੇਰੀਆMobile VersionAundia Ni Lot Beeba Aakran Je Terian,Masoun Utte Senti Hor Bhi Batheriyan
View ArticleHappy New Year 2015 Punjabi Status For WhatsApp and Facebook
ਉਮੀਦ ਹੈ ਨਵਾਂ ਸਾਲ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ,ਨਵੀਆਂ ਚਾਹਤਾਂ ਅਤੇ ਨਵੀਆਂ ਉਮੀਦਾਂ ਨੂੰ ਜਗਾਉਂਦੇ ਰਹੋ,ਪਰਾਇਆ ਪਣ ਅਕਸਰ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ,ਜੋ ਦਿਲ ਦਾ ਸਾਫ ਹੈ ਉਸਨੂੰ ਅਪਣਾਉ,ਏਸ ਨਵੇਂ ਸਾਲ ਤੇ ਮੇਰੀ ਬੱਸ ਏਹੀ ਦੁਆ ਹੈ,ਤੁਸੀਂ ਖਿਲ...
View ArticleHappy New Year 2015 Punjabi Shayari With Greetings
ਦਿਲ ਐਵੇ ਖੁਸ਼ ਹੋਈ ਜਾਂਦਾ..........ਇਹਨੂੰ ਕੀ ਪਤਾ ਸਾਲ ਬਦਲ ਰਿਹਾ Time ਨਹੀਂHappy New Year 2015Mobile VersionDil Aiven Khush Hoyi Janda..........Ehnu Ki Pta Saal Badal Reha Time NahiHappy New Year 2015
View ArticleMain Keha Aaja Motor Te
ਮੈਂ ਕਿਹਾ ਆਜਾ ਮੋਟਰ ਤੇ ਪੱਠੇ ਵਡਾਦੇ!!......... ਅੱਗੋਂ ਕਹਿੰਦੀ ਰਹਿਣ ਦੇਮੈਨੂੰ ਪਤਾ ਤੇਰਾMobile VersionMain Keha Aaja Motor Te Pathe Wada De,......... Aggo Kehndi Rehn deMainu Pta Tera
View Article