Kaun 'Masoun' Nu C Hunda Janda
ਓ Facebookਵਾਲੇ ਦੀਆਂ ਖੇਡਾਂ ਸਾਰੀਆਂ,ਕੋਣ 'Masoun'ਨੂੰ ਸੀ ਹੁੰਦਾ ਜਾਣਦਾMobile VersionO Facebook Wale Diyan Khedan Saarian,Kaun 'Masoun' Nu C Hunda Janda
View ArticleMooh Sambhal Ke Gal Kar Oh Meri Bhain Aa
ਇੱਕ ਦੋਸਤ ਨੇੇ ਵਿਆਹ 'ਚ ਮੈਨੂੰ ਪੁੱਛਿਆ ਕੇ ਅੱਜਪੁਰਜਾ ਕਿਹਡ਼ਾ ਸਭ ਤੋਂ ਸੋਹਣਾ ਆਇਆ ਵਿਆਹ ਚਮੈਂ ਇੱਕ ਕੁੜੀ ਵੱਲ ਇਸ਼ਾਰਾ ਕਰ ਕੇ ਕਿਹਾ ਉਹ ਸਭ ਤੋਂਸੋਹਣੀ ਲੱਗਦੀ ਏ ਅੱਜ,ਉਹਨੇ ਗੁੱਸੇ ਨਾਲ ਮੈਨੂੰ ਦੇਖਦੇ ਹੋਏ ਕਿਹਾ,"ਮੂੰਹ ਸੰਭਾਲ ਕੇ ਗੱਲ ਕਰ ਉਹ...
View ArticleBebe Mainu Bhi Kala Tikka Laundi Aa
ਆਪਣੇ ਹੀ ਆਪ ਚ ਕੀ ਤੁੰ ਬਣੀ ਫਿਰਦੀ,......ਨੀ......ਬੇਬੇ ਮੈਨੂੰ ਵੀ ਕਾਲਾ ਟਿੱਕਾ ਲਾਉਂਦੀ ਆMobile VersionApne Hi Aap Ch Ki Tu Bani Firdi,......Ni......Bebe Menu Bhi Kala Tikka Laundi Aa
View ArticleMeri Bhi Ik Saheli Hundi C
ਮੇਰੀ ਵੀ ਇਕ ਸਹੇਲੀ ਹੁੰਦੀ ਸੀ, ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ, ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂMobile VersionMeri Bhi Ik Saheli Hundi C, Facebook Te Baithi Vehli...
View ArticleSanu Bhi Koi Propose Karuga
ਸਾਨੂੰ V ਕੋਈ Propose ਕਰੂਗਾ, Giftਇੱਕ Rose ਕਰੂਗਾ,Phoneਮੈਨੂੰ Harਰੋਜ਼ Karuga,ਛੱਡਜੂ Ikਦਿਨ Deਕੇ Dhokhaਫਿਰ Jatti ਨੂੰ Ik ਦਿਨKhamoshਕਰੂਗਾMobile VersionSanu Bhi Koi Propose Karuga, Gift Ik Rose Karuga,Phone Mainu...
View ArticleNi Tenu Puchna Kise Ni Je Asin Chad Ta
ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ...
View ArticleMainu Kehndi Ji Kiss Hauli Hauli Karo
ਮੈਨੂਂ ਕਹਿਂਦੀ ਜੀ Kiss ਹੌਲੀ ਹੌਲੀ ਕਰੋਮੇਰੀ Lipstickਲਹਿ ਜਾਦੀ ਆ,~~~~~~~~~~ਮੈਂ ਕਿਹਾ ਆਹੀ ਲਾਹੁਣ ਦਾ ਈਤਾਂ ਸੁਆਦ ਆਉਂਦਾMobile VersionMainu Kehndi Ji Kiss Hauli Hauli Karo,Meri Lipstick Leh Jandi Aa,~~~~~~~~~~Main...
View ArticleA Very Heart Touching Sad Story - Birdh Ashram
ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਇਆ। ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ ਸੀਰੀਅਸ ਹੈ। ਤੁਸੀਂ ਪਲੀਜ਼ ਇੱਕ ਵਾਰ ਆ ਜਾਓ । ਉਹ ਬਿਰਧ ਆਸ਼ਰਮ...
View ArticleKehndi Tere Status Dil Nu Khich Jehi Paunde Ne
ਕਹਿੰਦੀ ਤੇਰੇ ਸਟੇਟਸ ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ,ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ,ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ,ਨਾਲੇ ਵੱਧ Likesਵਾਲੇ ਨੂੰ ਕਿਹੜਾ...
View ArticleAjj Mera Net Pack Mukk Gaya E
ਅਧਿਆਪਕ ਕੁੜੀਏ "ਤੂੰ ਅੱਜ ਪਹਿਲੀ ਵਾਰਜਮਾਤ 'ਚ ਬੋਲਰਹੀ ਏ ".ਨਹੀਂ ਤਾਂ ਅੱਗੇ ਥੱਲੇ ਨਜਰਾਂ ਝੁੱਕਾ ਕੇਬੈਠੀ ਰਹਿੰਦੀ ਸੀ " ..ਕੀ ਗੱਲ ਏ ??... ...... .ਕੁੜੀ "ਜੀ ਉਹ ਕੀ ਏ ਨਾਂ.ਅੱਜ ਮੇਰਾ ਨੈਟ ਪੈਕ ਮੁੱਕ ਗਿਆ ਏMobile VersionTeacher -...
View ArticleKareya Na Kar Mainu Pyar Aiven
ਕਿਉਂ ਪਾਗਲਾਂ ਵਾਂਗ ਕਰੇ ਤੂੰ ਯਾਦ ਮੈਨੂੰ, ਤੈਨੂੰ ਵਾਰ ਵਾਰ ਏਹੋ ਸਮਝਾਉਂਦਾ ਹਾ,ਕਰਿਆ ਨਾ ਕਰ ਮੈਨੂੰ ਪਿਆਰ ਐਵੇ,ਮੈਂ ਤਾਂ ਤੇਰਾ ਦੋਸਤ ਬਣ ਕੇ ਰਹਿਣਾ ਚਾਹੁੰਦਾ ਹਾਂMobile VersionKyu Paglan Wang Kare Tu Yaad Mainu,Tenu War War...
View ArticleCandy Crush Punjabi Love SMS
ਤੂੰ ਹੈ ਮੇਰੀ ਕੈਂਡੀ,ਤੇ ਤੂੰ ਹੀ ਮੇਰਾ ਕਰੱਸ਼,ਤੇਰੀ ਡੀ ਪੀ ਦੇਖ ਕੇ,ਆਈ ਆਲਵੇਜ਼ ਫੀਲ ਬਲੱਸ਼Mobile VersionTu Hi Meri Candy,Te Tu Hi Mera Crush,Teri DP Dekh Ke,I Always Feel Blush
View ArticleManeya Main Majboot Han Par Pathar Tan Nahi
ਜੋ ਵੀ ਆਉਂਦਾ ਨਵੀ ਸੱਟ ਮਾਰ ਕੇ ਚਲਾ ਜਾਂਦਾ,ਮੰਨਿਆਂ ਮੈਂ ਮਜਬੂਤ ਹਾਂ ਪਰ ਪੱਥਰ ਤਾਂ ਨਹੀਂMobile VersionJo Bhi Aunda Nawi Satt Maar Ke Chala Janda,Maneya Main Majboot Han Par Pathar Tan Nahi
View ArticleJittan Da Mull Kaudi Painda Haarn Da Mull Heera
ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫ਼ਕੀਰਾਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾMobile VersionJittan Jittan Har Koi Khede Tu Haarn Faqeera,Jittan Da Mull Kaudi Painda Haarn Da Mull Heera
View ArticlePhoto Dekhni Aa Sarkaran Di
ਫਰਮਾਇਸ਼ ਆਈ ਸੀ ਨਾਰਾਂ ਦੀ,ਫੋਟੋ ਦੇਖਣੀ ਆ ਸਰਕਾਰਾਂ ਦੀMobile VersionFarmaish Ayi C Naaran Di,Photo Dekhni Aa Sarkaran Di
View ArticleJe Kismat Ch Sacha Pyar Likheya
ਜੇ ਕਿਸਮਤ 'ਚ ਸੱਚਾ ਪਿਆਰ ਲਿਖਿਆ,ਉਸ ਇਨਸਾਨ ਨੂੰ ਹਜ਼ਾਰਾਂ ਕੁੜੀਆਂ-ਮੁੰਡਿਆਂ 'ਚ ਖੜਾ ਕਰ ਦੇਵੋ,ਉਹ ਫੇਰ ਵੀ ਤੁਹਾਡਾ ਹੀ ਰਹੇਗਾMobile VersionJe Kismat Ch Sacha Pyar Likheya,Us Insan Nu Hazaran Kudian Mundeya Ch Khra Kar...
View ArticleBadi Sohni E Tenu Har Koi Kehnda E
ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ,ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ,ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ,ਪ੍ਰਪੋਜ਼ ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏMobile VersionBadi Sohni E Tenu Har Koi Kehnda E,Ese...
View ArticleTere To Nahi Waqt To Naraz Han Main
ਤੇਰੇ ਤੋਂ ਨਹੀਂ ਵਖਤ ਤੋਂ ਨਾਰਾਜ਼ ਹਾਂ ਮੈਂ, ਜੋ ਤੇਰੇ ਕੋਲ ਕਦੇ ਨਹੀਂ ਹੁੰਦਾ ਮੇਰੇ ਲਈ !!Mobile VersionTere To Nahi Waqt To Naraz Han Main,Jo Tere Kol Kade Nahi Hunda Mere LayiBy: Sukh
View ArticleTe Asin Samjhde Han Ki Asin Hun Kabeeldar Ho Gaye
ਇਹ ਜਿੰਦਗੀ ਦੀਆਂ ਉਲਝਣਾਂ ਸ਼ਰਾਰਤਾਂ ਭੁਲਾ ਦਿੰਦੀਆਂ ਨੇ,ਤੇ ਅਸੀਂ ਸਮਝਦੇ ਹਾਂ ਕਿ ਅਸੀਂ ਹੁਣ ਕਬੀਲਦਾਰ ਹੋ ਗਏ..!Mobile VersionEh Zindgi Diyan Uljhna Sharartan Bhula Dindian Ne,Te Asin Samjhde Han Ki Asin Hun Kabeeldar Ho...
View ArticleOh Kehndi Jis Da Dar C Ohi Ho Gaya
ਉਹ ਕਹਿੰਦੀ ਜਿਸ ਦਾ ਡਰ ਸੀ ਉਹੀ ਹੋ ਗਿਆ,ਏਨੀ Chattingਕਰਕੇ ਤੁਹਾਡੇ ਨਾਲ ਪਿਆਰ ਹੋ ਗਿਆMobile VersionOh Kehndi Jis Da Dar C Ohi Ho Gaya,Eni Chatting Karke Tuhade Naal Pyar Ho Gaya
View Article