Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

Har Munda Mangda Virgin Kudi

$
0
0
Har Munda Mangda Virgin Kudi
ਅੱਜ ਦੀ ਨੌਜਵਾਨ ਪੀੜੀ ਦਾ ਕੌੜਾ ਸੱਚ

ਹਰ ਮੁੰਡਾ ਮੰਗਦਾ Virginਕੁੜੀ,
ਕਿਤੇ ਆਪਣੇ ਵੱਲਵੀ ਝਾਤੀ ਮਾਰੀ ਆ..??
ਹਰ ਕੁੜੀ 'ਚ ਨਿਗਾਹ ਗੱਡੀ ਆ,
ਕੋਈ ਕੁੜੀ ਵੀ ਛੱਡੀ ਕੁਆਰੀ ਆ..??
ਯਾਰਾਂ ਦੋਸਤਾਂ ਚ ਨਾਮ ਕਮਾਉਣ,
ਕਹਿ ਕੇ ਜੀਨ ਟੌਪ ਆਲੀ ਮੇਰੀ ਆ,
ਕਰ ਕੇ ਫਿੱਟ ਕੰਮ ਆਪਣਾ,ਫਿਰ ਕੋਈ ਸੁਣਦਾ ਕੀਹਦੀ ਆ,
ਅੱਗੋਂ ਕੁੜੀਆਂ ਵੀ ਕਿਹੜਾ ਘੱਟ ਨੇ, ਸਭ ਕੁਝ ਕਰਨ ਨੂੰ ਮੰਨ ਜਾਦੀਆਂ ਝੱਟ ਨੇ,
ਕੀ ਮੁੰਹ ਅੱਗੇ ਜਾ ਕੇ ਦਿਖਾਉਣਗੀਆਂ, ਮਾਵਾਂ ਜਿਹਦੇ ਲੜ ਲਾਉਣਗੀਆਂ,
ਹਾਲ ਇਹੀ ਰਿਹਾ ਤਾਂ ਇੱਕ ਦਿਨ ਸਭ ਨੇ ਰੋਣਾਂ ਏ, 
ਆਉਣ ਆਲੇ ਸਮਿਆਂ 'ਚ ਕੁਆਰਾਪਨ ਕਿਹਦੇ ਕੋਲ ਹੋਣਾ ਏ ?

Mobile Version
Ajj Di Young Generation Da Kauda Sach

Har Munda Mangda Virgin Kudi,
Kite Apne Wal Bhi Jhaati Maari Aa?
Har Kudi Ch Nigah Gaddi Aa,
Koi Kudi Bhi Chadi Kuwari Aa?
Yaaran Dostan Ch Naam Kamaun,
Keh Ke Jean Top Wali Meri Aa,
Kar Ke Fitt Kam Apna, Fer Koi Sunda Kihdi Aa,
Aggo Kudian Kehda Ghar Ne, Sab Kuj Karn Nu Man Jandian Jhat Ne,
Ki Mooh Agge Ja Ke Dikhaun Giyan, Maawan Jihde Lad Laun Giya,
Haal Ehi Reha Tan Ik Din Sab Ne Rona E,
Aaun Wale Sameyan Ch Kuwarapan Kihde Kol Hona E

Viewing all articles
Browse latest Browse all 226


<script src="https://jsc.adskeeper.com/r/s/rssing.com.1596347.js" async> </script>