Tere Naal Tera King Ban Pura Jachun Ga
ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ Mobile VersionTere Naal Tera King Ban Pura Jachun Ga,Maharani Bna Ke Sohniye Tenu Rakhun Ga
View ArticleMera Mahi Kehnda Mithi Meri Naram Jehi Aa
ਮੇਰੇ ਮੰਮੀ ਕਹਿੰਦੇ Sadi ਕੁੜੀ ਸੁਭਾਅ Wallonਗਰਮ ਜਿਹੀ ਆਮੇਰਾ Mahiਕਹਿੰਦਾ ਮਿੱਠੀ Meriਨਰਮ ਜਿਹੀ ਆMobile VersionMere Mummy Kehnde Sadi Kudi Subah Wallon Garm Jehi Aa,Mera Mahi Kehnda, Mithi Meri Naram Jehi Aa
View ArticleGusse Vich Aa Ke
ਗੁੱਸੇ ਵਿਚ ਆਕੇ....ਫੋਟੋ ਕਾਪੀਆਂ ਕਰਾਕੇ....ਮਰਜਾਣੀ ਨੇ ਕਲਾਸਾਂ ਵਿਚ ਮੇਰੇ ਖੱਤ ਵੰਡਤੇMobile VersionGuse Vich Aa Ke,....Photo Kapian Kra Ke,....Marjani Ne Classan Vich Mere Khat Wand Te
View ArticleCalendar Hamesha Tareekan Nu Badal Da Rehnda
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰੰਹਿਦਾ,...ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,ਜੋ ਕੈਲੰਡਰ ਨੂੰ ਬਦਲ ਦਿੰਦੀ ਆਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾMobile VersionCalendar Hamesha Tareekan Nu Badal Da Rehnda,...Par Ik Din...
View ArticleMain iPhone 6S Da Rate Pta Karn Layi
ਮੈਂ iPhone 6Sਦਾ ਰੇਟ ਪਤਾ ਕਰਨ ਲਈ Googleਤੇ ਸਰਚ ਮਾਰੀ.ਉੱਤਰ ਆਇਆ............? ......ਤੂੰ ਰਹਿਣ ਦੇMobile VersionMain iPhone 6S Da Rate Pta Karn LayiGoogle Te Search MaariAnswer Mileya..??......Tu Rehn De
View ArticleDogli Soch Te Gehri Satt
ਦੋਗਲੀ ਸੋਚ ਤੇ ਗਹਿਰੀ ਚੋਟਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ | ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ ਮਿਲਾਇਆ, ਇਹ ਹੈ ਮੇਰੀ ਸਾਲੀ, ਅੱਧੀ ਘਰ ਵਾਲੀ, ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ | ਐਥੋਂ ਤੱਕ ਕੇ...
View ArticleDil Di Tadaf Nu Koi Shayari Kahe
ਮਰ ਤਾਂ ਚੁੱਕਾ ਸੀ ਕਦ ਦਾ,ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂਦਰਦ ਤਾਂ ਉਦੋਂ ਹੁੰਦਾ ਏ, ਜਦੋਂ ਲੋਕ ਵਾਹ-ਵਾਹ ਕਰਦੇ ਨੇਂMobile VersionMar Tan Chuka C Kado Da,Hun Tan Dafnaun Da...
View ArticleDesi Punjabi Status De Hi Fan Ne
ਸਾਨੂੰ Facebook ਵਾਲਿਆਂ ਨੇ ਸਾਫ ਮਨਾ ਕਰਤਾ,ਕਹਿੰਦੇ ਤੁਹਾਨੂੰ Punjabi Statusਪਾਉਣੇ ਬੈਨ ਨੇ....ਹੁਣ ਇਹਨਾਂ ਨੂੰ ਅਸੀਂ ਕੀ ਦੱਸੀਏ,ਕਿ ਲੋਕੀਂ ਸਾਡੇ ਦੇਸੀ ਪੰਜਾਬੀ ਸਟੇਟਸਾਂ ਦੇ ਹੀ ਫੈਨ ਨੇMobile VersionSanu Facebook Waleyan Ne...
View ArticleJis Din Mera Antim Sanskar Hovega
ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ,ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,ਚਾਰ ਜਣੇ ਹੋਣਗੇ ਨਾਲ ਮੇਰੇ,ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ, ਕਈ ਗੱਲ ਕਰਨਗੇ...
View ArticleJanta Rajai Vich Apne Mobile Nu
ਅੱਜ ਕੱਲ ਜਨਤਾ ਰਜਾਈ ਵਿੱਚ ਆਪਣੇ ਮੋਬਾਇਲ ਨੂੰ ਆਪਣੇ ਨਾਲਅੈਵੇਂ ਸਵਾਉਂਦੀ ਆ,"""""ਜਿਵੇਂ"""""""ਮਾਂ ਆਪਣੇ ਪੁੱਤ ਨੂੰMobile VersionAj Kal Janta Rajai Vich Apne Mobile Nu Apne Naal Aiven Sawaundi Aa,"""""Jiwe"""""Maa Apne...
View ArticleSade Tan Pyar Di Bas Chotti Jehi Kahani E
ਸਾਡੇ ਤਾਂ ਪਿਆਰ ਦੀ ਛੋਟੀ ਜਿਹੀ ਕਹਾਣੀ ਏ,ਦਿਲ ਵਿੱਚ ਹਉਕੇਂ ਤੇ ਅੱਖੀਆਂ 'ਚ ਪਾਣੀ ਏMobile VersionSade Tan Pyar Di Bas Chotti Jehi Kahani E,Dil Vich Haunke Te Akhian Ch Paani E
View ArticleJatti Punjabi Suitan Di Puri Aa Shukeen Ve
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰMobile VersionJatti Punjabi Suitan Di Puri Aa...
View ArticleAakran Vikhaundi C Ni Gal Gal Te
ਆਕੜਾਂ ਵਿਖਾਉਂਦੀ ਸੀ ਗੱਲ ਗੱਲ ਤੇ,ਚੰਨ ਜਿਹਾ ਗੱਭਰੂ ਗੁਆ ਕੇ ਬੈਠ ਗਈMobile VersionAakran Vikhaundi C Ni Gal Gal Te,Chan Jeha Gabru Gwa Ke Baith Gayi
View ArticleNeed Help: Open Link and Vote For Gagan Masoun (B Jazzy Brand Model)
Need Help - Hey guys, I need your help please! Vote for me here: http://goo.gl/uO0VdO to win the "B Jazzy Brand Model" contest.Open Your Facebook AccountClick Here - http://goo.gl/uO0VdOClick On My...
View ArticleHor Kehda Sohne Sohne Munde Mukk Gaye
ਰੱਖਣੀਆ ਆਕੜਾ ਤਾ ਰੱਖ ਮੁੰਡਿਆ,ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ,ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ,ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏMobile VersionRakhnia Aakran Tan Rakh Mundeya,Dil Sada Mod De Beshak...
View ArticleValentine Day Di Tyari Karde Firde Aa
10ਸਾਲ ਦੇ ਨਿਆਣੇ ਵੈਲਨਟਾਈਨ ਡੇ ਦੀ ਤਿਆਰੀ ਕਰਦੇ ਫਿਰਦੇ ਆਂ....ਤੇ ਇੱਕ ਅਸੀਂ ਪੇਪਰਾਂ ਦੀ ਤਿਆਰੀ ਕਰਦੇ ਫਿਰਦੇ ਆਂMobile Version10 Saal De Niyaane Valentine Day Di Tyari Karde Firde Aa,....Te Ik Asin Paperan Di Tyari...
View ArticleKite Kalli Oh Beh Beh Ke Yaad Tan Kardi Honi Aa
ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਆਂਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਆਂMobile VersionKite Kalli Oh Beh Beh Ke Yaad Tan Kardi Honi Aa,Kina Marda C Ohde Te Yaad Kar Mardi Honi Aa
View ArticleGagan Masoun - Facebook Page - Like Us For Shayari and Status
Sat Shri Akal to All Punjabi Poetry Readers,www.Punjabi-Poetry.com Nu Pyar Den Layi Sab Da Bahut Bahut Shukriya Ji. Aap Sab Nu Eh Dasna Chauna Ki Apna Ik Facebook Page Bhi Hai, Agar Koi Reader Chahe...
View ArticleKudi Fasaun Wala Software
ਜੇ ਕਿਸੇ ਵੀਰ ਕੋਲ ਕੁੜੀ ਫਸਾਉਣ ਵਾਲਾ Softwareਹੋਵੇ ਤਾਂ ਜਰੂਰ ਦੱਸੋ,....ਕਿਸੇ ਗ਼ਰੀਬ ਦਾ ਭਲਾ ਹੋਜੂ ਮੇਰੇ ਵਰਗੇ ਦਾMobile VersionJe Kise Veer Kol Kudi Fasaun Wala Software Howe Tan Jarur Daso,....Kise Gareeb Da Bhla...
View ArticleMain Keha Ik Kiss Tan Kar Lain De
ਮੈਂ ਕਿਹਾ ਇਕ Kissi ਤਾਂ ਕਰ ਲੈਣ ਦੇ,ਕਮਲੀ ਨੇ ਮਨਾ ਕਰਤਾ .......ਕਹਿਦੀ ਤੁਸੀਂ ਨੀ ਮੈਂ ਕਰਨੀ ਆMobile VersionMain Keha Ik Kissi Tan Kar Lain De,Kamli Ne Mna Karta,....Kehndi Tusi Ni Main Karni Aa
View Article