ਉਮੀਦ ਹੈ ਨਵਾਂ ਸਾਲ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ,
ਨਵੀਆਂ ਚਾਹਤਾਂ ਅਤੇ ਨਵੀਆਂ ਉਮੀਦਾਂ ਨੂੰ ਜਗਾਉਂਦੇ ਰਹੋ,
ਪਰਾਇਆ ਪਣ ਅਕਸਰ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ,
ਜੋ ਦਿਲ ਦਾ ਸਾਫ ਹੈ ਉਸਨੂੰ ਅਪਣਾਉ,
ਏਸ ਨਵੇਂ ਸਾਲ ਤੇ ਮੇਰੀ ਬੱਸ ਏਹੀ ਦੁਆ ਹੈ,
ਤੁਸੀਂ ਖਿਲ ਖਿਲਾ ਕੇ ਹੱਸਦੇ ਮੁਸਕਰਾਉਂਦੇ ਰਹੋਂ,
ਨਵਾਂ ਸਾਲ ਮੁਬਾਰਕ 2015
Mobile Version
Umeed Hai Nawa Saal Nawian Khusiyan Lai Ke Ayega,
Nawian Chahtan, Nawian Umeedan Nu Jagaunde Raho,
Parayapan Aksar Rishteyan Nu Tod Dinda Hai,
Jo Dil Da Saaf Hai Usnu Apnao,
Es New Year Te Meri Bas Ehi Dua Hai,
Tusi Khil Khila Ke Hasde Muskaraunde Raho
Wishing a Happy New Year 2015