ਰਾਹ ਉਹਦੇ ਸ਼ਹਿਰ ਦਾ ਬੇਗਾਨਾ ਲੱਗਦਾ,
ਦਿਲ ਮੇਰਾ ਮੈਨੂੰ ਮੈਖਾਨਾ ਲੱਗਦਾ,
ਬੇ-ਇੰਤਹਾ ਸੀ ਯਾਰੋ ਇੱਕ ਜ਼ਮਾਨੇ 'ਚ,
ਪਰ ਹੁਣ ਨਹੀਂਓ ਇਹ ਦਿਲ ਦੀਵਾਨਾ ਲੱਗਦਾ
Mobile Version
Raah Ohde Sehar Da Begana Lagda,
Dil Mera Menu Mai-Khana Lagda,
Be Intehaan C Yaaro Ik Zamane Vich,
Par Hun Nahio Eh Dil Deewana Lagda