Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all 226 articles
Browse latest View live

Jithe Marji Rahi Te Jisdi Marji Hoyi

$
0
0
Jithe Marji Rahi Te Jisdi Marji Hoyi
ਜਿੱਥੇ ਮਰਜੀ ਰਹੀ ਤੇ ਜਿਹਦੀ ਮਰਜੀ ਹੋਈਂ,
ਪਰ ਤੈਨੂੰ ਸੌਂਹ ਮੇਰੀ ਲੱਗੇ ਮੈਨੂੰ ਯਾਦ ਕਰਕੇ ਨਾ ਰੋਈਂ

Mobile Version
Jithe Marji Rahi Te Jisdi Marji Hoyi,
Par Tenu Soh Meri Lage Menu Yaad Karke Na Royi

Roj Savere Juice Naal Sandwich Khawaya Karungi

$
0
0
Roj Savere Juice Naal Sandwich Khawaya Karungi
ਰੋਜ਼ ਸਵੇਰੇ ਜੂਸ ਨਾਲ ਸੈਂਡਵਿੱਚ ਖਵਾਇਆ ਕਰੂੰਗੀ,
ਤੂੰ ਹਾਂ ਤਾਂ ਕਰ ਸੋਹਣਿਆਂ,
ਤੈਨੂੰ ਗੁੱਡ ਮੌਰਨਿੰਗ ਜਾਨੂ ਕਹਿ ਕੇ ਉਠਾਇਆ ਕਰੂੰਗੀ

Mobile Version
Roj Savere Juice Naal Sandwich Khawaya Karungi, 
Tu Han Tan Kar Sohneya,
Tenu Good Morning Jaanu Keh Ke Jagaya Karungi

Kurte Pajame Ve Tu Pauno Hatja

$
0
0
Kurta Pajama - Gagan Masoun
ਚੱਕਵੀ ਜੀ ਡੀ ਪੀ ਵੇ ਤੂੰ ਲਾਉਣੋਂ ਹਟਜਾ,
ਕੁੜਤੇ ਪਜ਼ਾਮੇ ਵੇ ਤੁੰ ਪਾਉਣੋਂ ਹਟਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ,
ਵੇ ਤੂੰ ਕੁਛ ਦਿਨ ਗਲੀ ਵਿੱਚ ਆਉਣੋਂ ਹਟਜਾ

Mobile Version
Chakwi Jehi DP Ve Tu Launo Hatja,
Kurte Pajame Ve Tu Pauno Hatja,
Bebe Kardi Aa Hun Shak Bda,
Ve Tu Kuch Din Gali Vich Auno Hatja

Rabb Ne Mere Layi Kita Tenu Send Sohneya

$
0
0
Rabb Ne Mere Layi Kita Tenu Send Sohneya
ਰੱਬ ਨੇ ਮੇਰੇ ਲਈ Kita Tenu Send Sohneya,
ਤੇਰੀ ਗੱਲਬਾਤ ਜਮਾਂ End Sohneya

Mobile Version
Rabb Ne Mere Layi Kita Tenu Send Sohneya,
Teri Gal Baat Jma End Sohneya

Hath Diyan 4 Lakeeran Vekh

$
0
0
Hath Diyan 4 Lakeeran Vekh
ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ Aa,
.
.
.
.
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ Aa

Mobile Version
Hath Diyan 4 Lakeeran Vekh
Apna Man Samjhaundi Honi Aa,
.
.
.
.
Pta Nahi Yaaro Mere Wali Kehde
Ghar Rotian Pakaundi Honi Aa

Top 10 Best Punjabi Status For Whatsapp Messenger

$
0
0
Top 10 Best Punjabi Status For Whatsapp Messenger
ਤੁਸੀਂ ਕਿਸੇ ਦੀ ਸਮਾਇਲ ਦੀ ਵਜਾਹ ਹੋ, ਗੱਲ ਕਰਦੇ ਸਮੇਂ ਚਿਹਰੇ 'ਤੇ ਸਮਾਇਲ ਰੱਖੋ
*************
ਸਭ ਨੂੰ ਹਮੇਸ਼ਾ ਇੱਜ਼ਤ ਦਿਉ ਜੇ ਤੁਸੀਂ ਵੀ ਇੱਜ਼ਤ ਚਾਹੁਣੇ ਓ
*************
ਸਮੁੰਦਰ ਸ਼ਾਂਤ ਹੋਵੇ ਤਾਂ ਕੋਈ ਵੀ ਜਹਾਜ਼ ਚਲਾ ਸਕਦਾ ਹੈ
*************
ਵਿਆਹ ਤੋਂ ਬਾਅਦ ਦੂਜਿਆਂ ਦੀ ਘਰਵਾਲੀ ਜ਼ਿਆਦਾ ਸੋਹਣੀ ਲੱਗਦੀ ਹੈ
*************
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
*************
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!
*************
ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ
*************
ਸਹੇਲੀ ਇੱਕ ਹੀ ਕਾਫੀ, ਬਾਕੀਆਂ ਕੋਲੋਂ ਮਾਫੀ
*************
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ
*************
ਰਿਸ਼ਤੇ ਬਚਾਉਣ ਵਾਸਤੇ ਮੇਲ-ਮੁਲਾਕਾਤਾਂ ਜਰੂਰੀ ਹੁੰਦੀਆਂ ਹਨ

Mobile Version
Tusi Kise Di Smile Di Wajah Ho, Gal Karde Hoye Face Te Smile Rakho
*************
Sab Nu Izzat Nal Bulao, Je Tusi Bhi Izzat Chaune O
*************
Samundar Shant Howe Tan Koi Bhi Jahaz Chla Sakda Hai
*************
Viah To Baad Dujeyan Di Gharwali Jyada Sohni Lagdi Hai
*************
La Ke Ishareyan Te Beeba Putt Maa Da, Hun Kehni E Shudai Kise Thaa Da
*************
Main Tenu Bahut Pyar Karda Han, Kamliye!
*************
Yaari Chandigarh Waliye Ni Teri Kra Gi Hath Yaar De Khare
*************
Saheli Ik Hi Kafi, Bakian Kolo Maafi
*************
Meri Maa Nu Hamesha Khush Rakhe Kartaar
*************
Rishte Bachaun Layi Mel-Mulaqatan Jaruri Hundian Han

Tazurbe Tan Mehfilan Ch Hi Milde Aa

$
0
0
Tajurbe Tan Mehfilan Ch Hi Milde Aa
ਕਾਲਜਾਂ ਚ ਮਿਲਦੀਅਾਂ ਹੋਣਗੀਅਾਂ ਡਿਗਰੀਅਾਂ,
ਤਜਰਬੇ ਤਾਂ ਮਹਿਫਿਲਾਂ 'ਚ ਹੀ ਮਿਲਦੇ ਅਾ

Mobile Version
College'an Ch Mil Diyan Hon Giyan Degree'an,
Tajurbe Tan Mehfilan Ch Hi Milde Aa

Dil Ch Udasi Par Face Te Smile Aa

$
0
0
gagan masoun desi boy
ਦਿਲ 'ਚ ਉਦਾਸੀ ਪਰ Faceਤੇ Smileਆ,
Masoun ਦਾ ਤਾਂ ਬੱਸ ਯਾਰੋ ਦੇਸੀ ਜਾ Style

Mobile Version
Dil Ch Udasi Par Face Te Smile Aa,
Masoun Da Tan Yaaro Bas Desi Ja Style Aa

Munda Kurte Pajame Da Howe Shaukeen

$
0
0
Punjabi Boy In Black Kurta Pajama
Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ,
Kudiਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ

Mobile Version
Munda Kurte Pajame Da Howe Shaukeen,
Kudi Bhi Att Karaundi Aa Nitt Pa Ke Suit Rangeen

Photo Karwaun Layi Location Fire Labh Da

$
0
0
Photo Karwaun Layi Location Fire Labh Da
ਫੋਟੋ ਕਰਵਾਉਣ ਲਈ ਲੋਕੇਸ਼ਨ ਫਿਰੇ ਲੱਭਦਾ,
ਸੌਂਹ ਤੇਰੀ ਸੋਹਣਿਆਂ ਤੂੰ ਮੈਨੂੰ ਬੜਾ ਸੋਹਣਾ ਲੱਗਦਾ

Mobile Version
Photo Karwaun Layi Location Fire Labh Da,
Soh Teri Sohneya Tu Menu Bda Sohna Lagda

Libya's Great Martyr Colonel Muammar Gaddafi

$
0
0
Libya's Great Martyr Colonel Muammar Gaddafi
ਲਿਬਿਆ ਦਾ ਮਹਾਨ ਸ਼ਹੀਦ ਕਰਨਲ ਗੱਦਾਫੀ

ਆ ਮੈ ਦੇਖਿਆ ਆਪਣੀ ਲਾਇਲਾਜ ਜਨਤਾ ਨੇ ਗਦਾਫੀ ਨੂੰ ਬੜਾ ਬਦਨਾਮ ਕੀਤਾ ਹੋਇਆ, ਕੋਈ ਦਿਲਜੀਤ ਦਾ ਗਾਣਾ "ਬਾਡੀਗਾਰਡ ਸੀ ਰੱਖਦਾ ਕੁੜੀਆਂ"ਨੂੰ ਹੀ ਇਤਿਹਾਸ ਸਮਝੀ ਜਾਂਦਾ, ਕੋਈ ਅਮਰੀਕੀ ਪ੍ਰਾਪੇਗੰਡੇ (ਤੇਲ ਲਈ) ਜੋ ਗੱਦਾਫੀ ਨੂੰ ਬਦਨਾਮ ਕਰਨ ਲਈ ਕੀਤਾ ਸੀ ਉਸਨੂੰ ਹੀ ਸੱਚ ਮੰਨਦਾ"

ਗੱਦਾਫੀ ਭ੍ਰਿਸਟਾਚਾਰੀ ਹੈ, ਬਲਾਤਕਾਰੀ ਹੈ ਇਸ ਝੂਠੀਆਂ ਗੱਲਾ ਨਾਲ ਬਦਨਾਮ ਕੀਤਾ ਤੇ ਸਾਰੇ ਵਿਕਾਊ ਮੀਡੀਏ ਨੇ ਵਾਹਵਾ ਸਾਥ ਦਿੱਤਾ

1 ਅਮਰੀਕਾ ਨੇ ਲਿਬਿਆ ਤੇ ਹਮਲਾ ਇਸ ਲਈ ਕੀਤਾ ਕਿਉਕਿ ਗੱਦਾਫੀ ਨੇ ਆਪਣੇ ਦੇਸ਼ ਨੂੰ ਆਤਮਨਿਰਬਰ ਕਰਕੇ ਦੁਨਿਆ ਦੇ ਮੁਲਕਾਂ ਦੀ ਸੂਚੀ ਵਿੱਚ 52 ਸਥਾਨ ਤੇ ਲੈ ਆਇਆ ਸੀ, ਤੇ ਗਦਾਫੀ ਨੇ ਅਮਰੀਕਾ ਦੀ ਸਾਮਰਾਜੀ ਨੀਤੀ ਦਾ ਵਿਰੋਧ ਕੀਤਾ ਸੀ ਤੇ ਅਮਰੀਕਾ ਦੀ ਈਨ ਨਹੀ ਮੰਨੀ

2 ਗੱਦਾਫੀ ਦੇ ਰਾਜ ਵਿੱਚ ਮੈਡੀਕਲ ਸਹੂਲਤਾਂ, ਬਿਜਲੀ ਪਾਣੀ ਬਿਲਕੁਲ ਫਰੀ ਸੀ, ਲਿਬੀਆ ਵਿੱਚ ਵਿਦੇਸ਼ੀ ਵੀ ਨੌਕਰੀ ਕਰਨ ਜਾਂਦੇ ਸਨ

3 ਔਰਤਾ ਨੂੰ ਬਰਾਬਰ ਦਾ ਹੱਕ ਸੀ ਇਸ ਲਈ ਬਾਡੀਗਾਰਡ ਰੱਖਦਾ ਸੀ, ਤਾਂ ਕਿ ਦੁਨਿਆ ਨੂੰ ਪਤਾ ਲੱਗ ਸਕੇ ਕਿ ਮੁਸਲਿਮ ਧਰਮ ਵਿੱਚ ਰਹਿ ਕੇ ਵੀ ਔਰਤਾ ਨੂੰ ਅਜਾਦੀ ਹੈ

4 ਗਦਾਫੀ ਨੇ ਦੇਸ਼ ਵਿੱਚ ਨਹਿਰ ਬਣਾਈ ਸੀ ਜਿਸ ਕਾਰਨ ਰੇਗਿਸਤਾਨ ਵਿੱਚ ਵੀ ਖੇਤੀ ਹੋਣ ਲੱਗ ਪਈ ਸੀ, ਤੇ ਲਿਬਿਆ ਹਰਾ ਭਰਾ ਹੋ ਗਿਆ ਸੀ, ਇਸ ਨਹਿਰ ਦਾ ਠੇਕਾ ਉਸਨੇ ਇੱਕ ਗਰੀਬ ਮੁਲਕ ਕੋਰੀਆ ਨੂੰ ਦਿੱਤਾ ਸੀ ਇਸ ਠੇਕੇ ਕਾਰਨ ਹੀ ਕੋਰੀਆ ਅਮੀਰ ਹੋ ਗਿਆ ਸੀ

5 ਗਦਾਫੀ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਘਰ ਬਣਾ ਕੇ ਦੇਣ ਦਾ ਸੁਪਨਾ ਦੇਖਿਆ ਸੀ, ਇਸ ਕਾਰਨ ਉਸਨੇ ਖੁਦ ਲਈ ਘਰ ਨਹੀ ਬਣਾਇਆ ਸੀ ਤੇ ਟੈਂਟ ਵਿੱਚ ਸੌਦਾ ਸੀ

6 ਅਮਰੀਕਾ ਨੇ ਸੀ ਆਈ ਏ ਤੇ ਹੋਰ ਏਜੰਸੀਆਂ ਰਾਹੀ ਲਿਬਿਆ ਵਿੱਚ ਭਾੜੇ ਦੇ ਬਾਗੀ ਪੈਦਾ ਕੀਤੇ ਤੇ ਉਹਨਾ ਰਾਹੀ ਪ੍ਰਚਾਰ ਕਰਵਾਇਆ ਗਿਆ ਕਿ ਗਦਾਫੀ ਜੁਲਮ ਕਰਦਾ ਸਾਡੇ ਤੇ, ਅਮਰੀਕਾ ਨੇ ਗਦਾਫੀ ਨੂੰ ਖ਼ਤਮ ਕਰਕੇ ਇੱਕ ਹੱਸਦਾ ਵੱਸਦਾ ਮੁਲਕ ਤਬਾਹ ਕਰਕੇ ਰੱਖ ਦਿੱਤਾ

ਜੇ ਮੇਰੀਆਂ ਗੱਲਾਂ ਗਲਤ ਲੱਗਣ ਤਾ ਲਿਬਿਆ ਵਿੱਚ ਰਹਿ ਕੇ ਕੰਮ ਕਰਕੇ ਆਏ ਕਿਸੇ ਵੀ ਵਿਅਕਤੀ ਤੋ ਪੁੱਛ ਸਕਦੇ ਹੋ, ਜਾ ਇਤਿਹਾਸ ਫਰੋਲੋ, ਪਰ ਮੀਡੀਏ ਤੇ ਦਿਲਜੀਤ ਦੀ ਗੱਲਾ ਵਿੱਚ ਨਾ ਆਓ, ਆ ਇੰਡੀਅਨ ਮੀਡੀਆ ਤਾ ਹੈ ਹੀ ਅਮਰੀਕਾ ਦਾ ਦੱਲਾ, ਕੌਲੀ ਚੱਟ

Kamliye Tu Tan Karman Wali E

$
0
0
Gagan Masoun
ਕਮਲੀਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ
ਮੇਰੀ ਬੇਬੇ ਨੂੰ ਵੀ ਸੁੱਖਾਂ ਸੁੱਖ ਸੁੱਖ ਕੇ ਮਿਲਿਆ ਸੀ

Mobile Version
Kamliye Tu Tan Karman Wali E Main Tan
Meri Bebe Nu Bhi Sukhan Sukh Sukh Ke Mileya C

Jami C Main Chawan Naal

$
0
0
Jami C Main Chawan Naal
ਜੰਮੀ ਸੀ ਮੈਂ ਚਾਅਵਾਂ ਨਾਲ,
ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਲੈ ਕੇ ਚਾਰ ਲਾਂਵਾਂ ਨਾਲ!!

Mobile Version
Jami C Main Chawan Naal,
Kyu Ena Pyar Pai Janda Maawan Naal,
Dukh Bada Lagda Jado Koi Lai Janda,
Lai Ke 4 Laawan Naal

Kudi Shahi Aa, Tohar Tabaahi Aa

$
0
0
Kudi Shahi Aa, Tohar Tabaahi Aa
Kudiਸ਼ਾਹੀ ਆ, ‎ਟੌਹਰ ਤਬਾਹੀ‬ ਆ, Photo‬ਦਿੰਦੀ ਗਵਾਹੀ ਆ.!!

Mobile Version
Kudi Shahi Aa, Tohar Tabaahi Aa, Photo Dindi Gawahi Aa

Dil Di Gallery Vich Tere Mere Pose Sajna

$
0
0
Dil Di Gallery Vich Tere Mere Pose Sajna
ਦਿਲ ਦੀ ਗੈਲਰੀ ਚ ਤੇਰੇ ਮੇਰੇ ਪੋਜ਼ ਸੱਜਣਾਂ,
ਨਾਂ ਹੋਈ ਦੂਰ ਰਹੀਂ ਤੂੰ ਕਲੋਜ਼ ਸੱਜਣਾਂ

Mobile Version
Dil Di Gallery Vich Tere Mere Pose Sajna,
Na Hoyi Door Rahi Tu Close Sajna

Saheli Kehndi Tu Tyar Hon Lage Yaara Ve

$
0
0
Saheli Kehndi Tu Tyar Hon Lage Yaara Ve
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ ATT‬ ਕਰਾਇਆ ਕਰ,
ਕਿਉਂ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ Ghatਪਾਇਆ ਕਰ

Mobile Version
Saheli Kehndi Tu Tyar Hon Lage Yaara Ve,
Aive Att Jehi Na Karaya Kar,
Kyu Chadea Chaa Tenu Kudian Piche Laun Da?
Kapde Nitt Badlwe Ghat Paya Kar

Ji Tusi Aah Romantic Jehian Pics Na Paya Karo

$
0
0
Punjabi Boy Wallpaper
ਕਹਿੰਦੀ :-
ਜੀ ਤੁਸੀਂ ਆਹ ‪‎Romantic Jehian
Picsਨਾਂ ਪਾਇਆ ਕਰੋ.....
ਮੈਂ ਕਿਹਾ ਕਿਉਂ !!!!
-
-
-
ਕਹਿੰਦੀ :- ਜੀ ਡਰ ਦੇ ਮਾਰੇ Main Apnian
Sahelian‬ Nu Tuhadi ID Nai Dasdi

Mobile Version
Kehndi:
Ji Tusi Aah Romantic Jehian Pics
Na Paya Karo
-
Main Keha Kyu?
-
-
-
Kehndi: Ji Dar De Maare Main Apnian
Sahelian Nu Tuhadi ID Nai Dasdi

Soh Rabb Di Thoda Jija Odo Bda Sarda Aa

$
0
0
Soh Rabb Di Thoda Jija Odo Bda Sarda Aa
ਸੌਂਹ ਰੱਬ ਦੀ ਤੁਹਾਡਾ ਜੀਜਾ ਉਸ Timeਬਹੁਤ
ਸੜਦਾ ਆ
.
.
.
.
. . . .
ਜਦੋਂ ਕੋਈ ਮੁੰਡਾ ਮੇਰੀ ਫੋਟੋ ਅਤੇ Statusਤੇ Comment
ਕਰਦਾ ਆ

Mobile Version
Soh Rabb Di Thoda Jija Odo Bda Sarda Aa,
.
.
.
.
.
Jad Koi Munda Meri Photo Atte Status Te Comment
Karda Aa

Punjabi Whatsapp Status For Girls

$
0
0
Punjabi Whatsapp Status For Girls
ਬਾਬੁਲ ਵੇ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
**************
ਮੈਂ ਕਿਸੇ Prince ਦੀ ਉਡੀਕ ਨਹੀਂ ਕਰ ਰਹੀ, 
ਮੈਂ ਉਸਦੀ ਉਡੀਕ ਕਰ ਰਹੀ ਆਂ ਜੋ ਸੋਚੇ ਮੈਂ ਉਸਦੀ Princessਹਾਂ
**************
I Miss You, ਪਰ ਮੈਂ ਤੁਹਾਨੂੰ ਪਹਿਲਾਂ Textਨਹੀਂ ਕਰਾਂਗੀ,
ਕਿਉਂਕਿ ਮੈਂ ਦੇਖਣਾ ਹੈ ਤੁਸੀਂ ਮੈਨੂੰ ਕਿੰਨਾ Missਕਰਦੇ ਹੋ
**************
ਮੇਰੀ ਟੌਹਰ With ਕੌਰ
**************
ਜੋ ਤੁਹਾਡੇ ਨਾਲ ਦਿਲ ਤੋਂ ਗੱਲ ਕਰਦਾ ਹੋਵੇ, ਉਸਨੂੰ ਕਦੇ ਦਿਮਾਗ ਨਾਲ ਜਵਾਬ ਨਾ ਦੇਣਾ
**************
Profile Pic Missing, ਪਰ ਤੇਰੀ ਸੌਂਹ - I'm Cute
**************
ਹਮੇਸ਼ਾ ਯਾਦ ਰੱਖੋ ਕਿ ਤੁਸੀਂ Uniqueਹੋ, ਜਿਵੇ ਕੀ ਹਰ ਕੋਈ ਹੈ
**************
I'm Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
**************
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
**************
ਬੇਕਦਰਾਂ ਦੀ ਇਸ ਦੁਨੀਆਂ 'ਚ ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ,
ਅਸੀਂ ਆਪਣਾ ਆਪ ਗਵਾ ਬੈਠੇ ਪਰ ਕੋਈ ਕਦਰ ਪਾਉਣ ਵਾਲਾ ਨਾ ਮਿਲਿਆ
**************
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ, 
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ

Mobile Version
Babul Ve Merian Guddian Tere Ghar Reh Gayian
**************
Main Kise Prince Di Udeek Nahi Kar Rahi,
Main Usdi Udeek Kar Rahi Aa, Jo Soche Main Usdi Princess Aa
**************
I Miss You Par Main Tuhanu Pehla Message Nahi Kragi,
Because Main Dekhna Hai Tusi Menu Kina Miss Karde O
**************
Meri Tohar With Kaur
**************
Jo Tuhade Nal Dil To Gal Karda Howe, Usnu Dimag To Answer Na Dao
**************
Profile Pic Missing, Par Teri Soh - I'm Cute
**************
Hamesha Yaad Rakho Ki Tusi Unique Ho, Jiwe Har Koi Hai
**************
I'm Sorry Je Main Badal Gayi Han, Par Reha Tu Bhi Oh Nahi
**************
Gal Bhi Ohna Di Hundi Aa, Jihna Di Koi Gal Baat Hundi Aa
**************
Bekadran Di Is Dunia Ch Koi Apna Banaun Wala Na Mileya,
Asin Apna Aap Gwa Baithe, Par Koi Kadar Paun Wala Na Mileya
**************
Udas Rehn Di Aadat Eni Jyada Pai Gayi,
Hun Jado Koi Khushi Mildi Aa Tan Bahut Ajeeb Lagda

Ajj Aakhan Waris Shah Nu Kite Kabran Vichon Bol

$
0
0
Ajj Aakhan Waris Shah Nu Kite Kabran Vichon Bol
ਅੱਜ ਆਖਾਂ ਵਾਰਸ ਸ਼ਾਹ ਨੂੰ ਕੀਤੇ ਕਬਰਾਂ ਵਿੱਚੋਂ ਬੋਲ,
Facebookਤੇ ਜਿੰਨੀਆ Fakeਹੀਰਾਂ ਨੇ ਉਹਨਾਂ ਨੂੰ ਲੈਜਾ ਆਪਣੇ ਕੋਲ

Mobile Version
Ajj Aakhan Waris Shah Nu Kite Kabran Vichon Bol,
Aa Facebook Te Jinia Fake Heeran Ne Ohna Nu Lai Ja Apne Kol
Viewing all 226 articles
Browse latest View live


<script src="https://jsc.adskeeper.com/r/s/rssing.com.1596347.js" async> </script>