↧
Mood Off Tan Bahut Door Di Gal Ae
↧
Munda Oh Chahida - Latest Whatsapp Status 2015
↧
↧
Zindgi Punjabi and Hindi Best Whatsapp Status
↧
Kudian Da Ghaata Ni Main Munda Change Ghar Da
↧
Chandigarh, Barnala, Ludhiana Districts Ch Link Tere Yaar De
↧
↧
1 Tu Te 1 Tera Sath
↧
Je Kite Gurudware Ch Wi Fi Lageya Hunda
↧
Punjabi Marriage Status (Kangna) For Whatsapp
↧
Hor Sunao/Hor Daso - Latest Funny Whatsapp Status In Punjabi
↧
↧
2 Lines Eid Mubarak Status in Punjabi For Whatsapp, Facebook and Instagram
In this Eid Mubarak Status treasure we includes Punjabi Eid Status, 2 Lines Punjabi Eid SMS, Funny Punjabi Eid Messages, Punjabi Eid Messages, Latest Eid SMS in Punjabi, and Eid Mubarak SMS in Punjabi. Hope you will enjoy our Eid SMS collection in Punjabi/English.
ਈਦ ਲੈ ਕੇ ਆਉਂਦੀ ਹੈ ਢੇਰ ਸਾਰੀ ਖੁਸ਼ੀਆਂ,
ਈਦ ਮਿਟਾ ਦਿੰਦੀ ਏ ਇਨਸਾਨ ਵਿੱਚ ਦੂਰੀਆਂ
ਈਦ ਹੈ ਖੁਦਾ ਦਾ ਨਿਆਮ ਤਬਾਰੋਕ,
ਅਸੀਂ ਸਭ ਨੂੰ ਕਹਿਣੇ ਆਂ ਈਦ ਮੁਬਾਰਕ
****************
ਗਿਲੇ ਸ਼ਿਕਵੇ ਮਿਟਾ ਕੇ ਮੁਸਕੁਰਾਉ ਅੱਜ ਈਦ ਦਾ ਦਿਨ ਹੈ,
ਪੁਰਾਣੇ ਭੁੱਲ ਕੇ ਸਭ ਨੂੰ ਗਲੇ ਲਗਾੳ ਅੱਜ ਈਦ ਦਾ ਦਿਨ ਹੈ
****************
ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,
ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ
****************
ਦੇਸ 'ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,
ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ
****************
ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,
ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ
****************
Mobile Version
Eid Lai Ke Aundi Hai Dher Sari Khushian,
Eid Mitta Dindi Hai Insaan Vich Doorian,
Eid Hai Khuda Da Ik Nayam Tabarok,
Asin Sabh Nu Kehne Aan EID MUBARAK
****************
Gille Shikwe Mitta Ke Muskurao Ajj Eid Da Din Hai,
Purane Bhul Ke Sab Nu Gale Lagao Ajj Eid Da Din Hai
****************
Dekheya Eid Da Chand Tan Mangi Eho Dua Rabb To,
De De Sath Menu Sajna Da Sda Layi Jo Sohna Hai Ji Sare Jagg To
****************
Des Ch Nikleya Hona Kite Eid Da Chand,
Vich Pardesan Akhan Kayi Nam Honia
****************
Chand Nikleya Tan Main Lokan De Naal Lipt Lipt Ke Roya,
Gam De Hanju C Jo Khushian De Bahane Nikal Aye
****************
Kash Eid De Haseen Pallan De Vich,
Meri Zaat-e-Gumshuda Tenu Meri Yaad Aye
ਈਦ ਮਿਟਾ ਦਿੰਦੀ ਏ ਇਨਸਾਨ ਵਿੱਚ ਦੂਰੀਆਂ
ਈਦ ਹੈ ਖੁਦਾ ਦਾ ਨਿਆਮ ਤਬਾਰੋਕ,
ਅਸੀਂ ਸਭ ਨੂੰ ਕਹਿਣੇ ਆਂ ਈਦ ਮੁਬਾਰਕ
****************
ਗਿਲੇ ਸ਼ਿਕਵੇ ਮਿਟਾ ਕੇ ਮੁਸਕੁਰਾਉ ਅੱਜ ਈਦ ਦਾ ਦਿਨ ਹੈ,
ਪੁਰਾਣੇ ਭੁੱਲ ਕੇ ਸਭ ਨੂੰ ਗਲੇ ਲਗਾੳ ਅੱਜ ਈਦ ਦਾ ਦਿਨ ਹੈ
****************
ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,
ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ
****************
ਦੇਸ 'ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,
ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ
****************
ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,
ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ
****************
ਕਾਸ਼ ਈਦ ਦੇ ਇਸ ਹਸੀਨ ਪਲਾਂ ਦੇ ਵਿੱਚ,
ਮੇਰੀ ਜਾਤ-ਏ-ਗੁੰਮਸ਼ੁਦਾ ਤੈਨੂੰ ਮੇਰੀ ਯਾਦ ਆਏ
Mobile Version
Eid Lai Ke Aundi Hai Dher Sari Khushian,
Eid Mitta Dindi Hai Insaan Vich Doorian,
Eid Hai Khuda Da Ik Nayam Tabarok,
Asin Sabh Nu Kehne Aan EID MUBARAK
****************
Gille Shikwe Mitta Ke Muskurao Ajj Eid Da Din Hai,
Purane Bhul Ke Sab Nu Gale Lagao Ajj Eid Da Din Hai
****************
Dekheya Eid Da Chand Tan Mangi Eho Dua Rabb To,
De De Sath Menu Sajna Da Sda Layi Jo Sohna Hai Ji Sare Jagg To
****************
Des Ch Nikleya Hona Kite Eid Da Chand,
Vich Pardesan Akhan Kayi Nam Honia
****************
Chand Nikleya Tan Main Lokan De Naal Lipt Lipt Ke Roya,
Gam De Hanju C Jo Khushian De Bahane Nikal Aye
****************
Kash Eid De Haseen Pallan De Vich,
Meri Zaat-e-Gumshuda Tenu Meri Yaad Aye
↧
Dinanagar, Gurdaspur Terrorist Attack Video and Photos (Punjab)
↧
Mohabbat Ho Gayi - Whatsapp Punjabi Shayari
↧
Eh Hi Jatt Hai, Sach Hai
↧
↧
Kudian Di Lagi Lambi Line Dekh La
ਕੁੰਡੀਆਂ ਮੁੱਛਾਂ ਦੇ ਕਿਨੇ Fan ਦੇਖ ਲਾ
ਪਿੰਡਾਂ ਵਾਲੀ Desi Look ਅੱਤ ਕਰਦੀ
ਸੋਹਣੀਏ Brand Attਪਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ
VVIP ਕੋਟੇ ਵਿੱਚ ਆਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ
Mobile Version
Kudian Di Lagi Lambi Line Dekh La,
Kundian Muchaan De Kine Fan Dekh La
Pindan Wali Desi Look Att Kardi
Sohniye Brand Att Paunda Gabru
Kohinoor Heere Naalo Wad Keemti
VVIP Kotte Vich Aunda Gabru
Kohinoor Heere Naale Wad Keemti
Mobile Version
Kudian Di Lagi Lambi Line Dekh La,
Kundian Muchaan De Kine Fan Dekh La
Pindan Wali Desi Look Att Kardi
Sohniye Brand Att Paunda Gabru
Kohinoor Heere Naalo Wad Keemti
VVIP Kotte Vich Aunda Gabru
Kohinoor Heere Naale Wad Keemti
↧
Saturday and Sunday - Status For Whatsapp and Facebook
↧
La Ke Bahana Khad Boohe Ch Rozana
↧
September Intake vs Punjabi IELTS Students
ਕਈ ਤਾਂ ਮੇਰੇ ਵਾਂਗ Time TV Channelਲਗਾ ਕੇ ਘੰਟਿਆਂਬੰਦੀ Agents ਦੀਆਂ ਗੱਪਾਂ ਸੁਣਦੇ ਹੋਣੇ ਆ...ਗੱਪਾਂ ਇਸ ਲਈ ਕਿਹਾ ਕਿਉਂਕਿ ਜੋ ਇਹ ਦੱਸਦੇ ਆ ਹੁੰਦਾ ਸਭ ਕੁਝ ਉਸਦੇ ਵਿਪਰੀਤ (ਉਲਟ) ਹੈ !
ਮੇਰੇ Agent ਦੀ ਗੱਪ ਵੀ ਸੁਣਲੋ..."Nursing Professionਵਾਲੀਆਂ ਕੁੜੀਆਂ ਨੂੰ ਤਾਂ ਜਾਂਦਿਆਂ ਈ 40$ Dollar Per Hour ਮਿਲਦੇ ਹਨ".....ਉਨਾਂ ਦਿਨਾਂ ਚ 1 Dollarਦੇ 60 Indian Rupees ਬਣਦੇ ਸੀ...40 Dollarsਦੇ Equal 2,400 Rupees ,ਬਸ ਉੁਸੇ Timeਮੈਂ ਤਾਂ ਸੋਚ ਲਿਆ Canadaਤਾਂ ਹੁਣ ਜਾਣਾ ਹੀ ਜਾਣਾ ..ਫਿਰ ਚਾਹੇ ਜਹਾਜ਼ ਦੇ ਬਾਹਰ ਲਮਕ ਕੇ ਕਿਉਂ ਨਾ ਜਾਣਾ ਪਵੇ ! ਉਸ ਦਿਨ ਤੋਂ ਲੈ ਕੇ ਜਹਾਜ਼ ਚੋਂ Canadaਦੀ ਧਰਤੀ ਤੇ ਪੈਰ ਪਾਉਣ ਤੱਕ ਤਾਂ ਇਹੀ ਹਿਸਾਬ ਲਾਉਂਦੀ ਰਹੀ ਕਿ ਜੇਕਰ ਹਰੇਕ ਸਾਲ ਪੰਜਾਬ ਚ ਇੰਨੀ...Investment ਕਰਾਂਗੀ ਤਾਂ...ਇੰਨਾ Benefitਹੋਇਆ ਕਰੇਗਾ, ਪਰ ਜਦ ਪਹਿਲਾ Check ਮਿਲਿਆ ਤਾਂ ਅਸਲੀਅਤ ਕੁਝ ਹੋਰ ਹੀ ਸੀ !
ਖ਼ੈਰ ਮੁੱਕਦੀ ਗੱਲ ਇਹੀ ਆ ਕਿ ਜਿੰਨੇ ਆਉਣਾ ਜੀ ਸਦਕੇ ਆਉ...ਜਹਾਜ਼ ਭਰ-ਭਰ ਆਉ ਪਰ ਖਾਣਾ ਬਣਾਉਣਾ ਜ਼ਰੂਰ ਸਿੱਖ ਕੇ ਆਇਉ, ਨਹੀਂ ਤਾਂ ਮੇਰੇ ਵਾਂਗ ਆ ਕੇ ਭਿੰਡੀਆਂ 'ਚ ਪਾਣੀ ਪਾਉਂਗੇ ਤੇ ਫਿਰ ਦੂਜਿਆਂ ਦੇ ਮੂੰਹ ਵੱਲ ਦੇਖਣਾ ਪਉ ਕਿ Cooking ਸਿਖਾ ਦੇਵੇ ਕੋਈ, Cooking ਸਿਖਾਉਣ ਦਾ Timeਨਹੀਂ ਕਿਸੇ ਕੋਲ.. ਫਿਰ ਖਾ ਖਾ Sub & Pizza ..Weight Gain !
ਰੱਬ ਰਾਖਾ !!
↧
↧
Beautiful Gift For Girls - Whatsapp Gift Ideas
ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ”ਤੇ ਇਹ ਤੋਹਫਾ ਦੇਣ ਦੀ “ਔਕਾਤ”ਹਰ ਕਿਸੇ 'ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।
Mobile Version
Ik Kudi Nu Dite Jaan Wale Tohfeyan Vicho Sab To Jyada Anmol Te Khas Tohfa Hunda Hai "Izzat" Te Eh Tohfa Den Di Aukaat Har Kise Ch Nahi Hundi Sirf Saaf Neet De Mard Hi Eh Kar Sakde Ne
↧
Hun Ohde Bina Main Kalla Jee Ke Ki Karna
ਦੋ ਦਿਨ ਮਿਲਾ ਕੇ ਕਿਉਂ ਤੂੰ ਉਹ ਮੇਰੇ ਤੋਂ ਵੱਖ ਕਰਤੀ,
ਹੁਣ ਉਹਦੇ ਬਿਨਾ ਮੈਂ ਕੱਲਾ ਜੀ ਕੇ ਕੀ ਕਰਨਾ,
ਉਸ ਚੰਦਰੀ ਦੀ ਯਾਦ ਨੇ ਮੇਰੀ ਅੱਖ ਭਰਤੀ,
ਹੁਣ ਉਹਨੂੰ ਤੇਰੇ ਤੋਂ ਦੋਬਾਰਾ ਮੰਗਣ ਦਾ ਕਿਵੇਂ ਭਰੋਸਾ ਕਰਾਂ,
ਰੱਬਾ ਤੂੰ ਤਾਂ ਮੇਰੇ ਟੁੱਟੇ ਦਿਲ ਦੀ ਕੀਮਤ ਵੀ ਕੱਖ ਕਰਤੀ
Mobile Version
Rabba Kinia Mintan Karke Ohnu Tere To Mangeya C,
Do Din Mila Ke Kyu Tu Oh Mere To Wakh Karti,
Hun Ohde Bina Main Kalla Jee Ke Ki Karna,
Us Chandri Di Yaad Ne Meri Akh Bharti,
Hun Ohnu Tere To Dubara Mangan Da Kiwe Bharosa Kra,
Rabba Tu Tan Mere Tutte Dil Di Keemat Bhi Kakh Karti
Mobile Version
Rabba Kinia Mintan Karke Ohnu Tere To Mangeya C,
Do Din Mila Ke Kyu Tu Oh Mere To Wakh Karti,
Hun Ohde Bina Main Kalla Jee Ke Ki Karna,
Us Chandri Di Yaad Ne Meri Akh Bharti,
Hun Ohnu Tere To Dubara Mangan Da Kiwe Bharosa Kra,
Rabba Tu Tan Mere Tutte Dil Di Keemat Bhi Kakh Karti
↧
Good Morning Di Jagah GM Likhn Wale
ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K,
ਤੇ ਗੁੱਡ ਮੌਰਨਿੰਗ ਦੀ ਜਗਾਹ GMਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ,
ਤੇ Hmmm ਵਾਲਿਆਂ ਨੇਂ ਤਾਂ ਨੱਕ 'ਚ ਦਮ ਕਰ ਰੱਖਿਆ ਹੈ
Mobile Version
Ajj Tak Samjh Nahi Ayi Ki OK Di Jagah K,
Te Good Morning Di Jagah GM Likhn Wale 2 Min Save Karke Karde Ki Ne,
Te Hmmm Waleyan Ne Tan Nak Ch Dum Kar Rakheya Hai
↧