Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all 226 articles
Browse latest View live

Tere Naal Tera King Ban Pura Jachun Ga

$
0
0
Tere Naal Tera King Ban Pura Jachun Ga
ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,
ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ 

Mobile Version
Tere Naal Tera King Ban Pura Jachun Ga,
Maharani Bna Ke Sohniye Tenu Rakhun Ga

Mera Mahi Kehnda Mithi Meri Naram Jehi Aa

$
0
0
Mera Mahi Kehnda Mithi Meri Naram Jehi Aa
ਮੇਰੇ ‪‎ਮੰਮੀ‬ ਕਹਿੰਦੇ Sadi ‎ਕੁੜੀ‬ ਸੁਭਾਅ Wallonਗਰਮ ਜਿਹੀ ਆ
ਮੇਰਾ ‪Mahiਕਹਿੰਦਾ ਮਿੱਠੀ‬ Meriਨਰਮ ਜਿਹੀ ਆ

Mobile Version
Mere Mummy Kehnde Sadi Kudi Subah Wallon Garm Jehi Aa,
Mera Mahi Kehnda, Mithi Meri Naram Jehi Aa

Gusse Vich Aa Ke

$
0
0
Guse Vich Aa Ke
ਗੁੱਸੇ ਵਿਚ ਆਕੇ
.
.
.
.
ਫੋਟੋ ਕਾਪੀਆਂ ਕਰਾਕੇ
.
.
.
.
ਮਰਜਾਣੀ ਨੇ ਕਲਾਸਾਂ ਵਿਚ ਮੇਰੇ ਖੱਤ ਵੰਡਤੇ

Mobile Version
Guse Vich Aa Ke,
.
.
.
.
Photo Kapian Kra Ke,
.
.
.
.
Marjani Ne Classan Vich Mere Khat Wand Te

Calendar Hamesha Tareekan Nu Badal Da Rehnda

$
0
0
Calendar Hamesha Tareekan Nu Badal Da Rehnda
ਕੈਲੰਡਰ ਹਮੇਸ਼ਾ ਤਰੀਕਾਂ ਨੂੰ ਬਦਲਦਾ ਰੰਹਿਦਾ,
.
.
.
ਪਰ ਇੱਕ ਦਿਨ ਅਜਿਹੀ ਤਰੀਕ ਵੀ ਆਉਂਦੀ ਆ,
ਜੋ ਕੈਲੰਡਰ ਨੂੰ ਬਦਲ ਦਿੰਦੀ ਆ
ਸਬਰ ਰੱਖੋ ਵਕਤ ਸਾਰਿਆਂ ਦਾ ਆਉਂਦਾ

Mobile Version
Calendar Hamesha Tareekan Nu Badal Da Rehnda,
.
.
.
Par Ik Din Ajehi Tareek Bhi Aundi Aa,
Jo Calendar Nu Badal Dindi Aa,
Sabar Rakho Waqt Sareyan Da Aunda

Main iPhone 6S Da Rate Pta Karn Layi

$
0
0
Main iPhone 6S Da Rate Pta Karn Layi
ਮੈਂ iPhone 6Sਦਾ ਰੇਟ ਪਤਾ ਕਰਨ 
ਲਈ Googleਤੇ ਸਰਚ ਮਾਰੀ
.
ਉੱਤਰ ਆਇਆ............? 
.
.
.
.
.
.
ਤੂੰ ਰਹਿਣ ਦੇ

Mobile Version
Main iPhone 6S Da Rate Pta Karn Layi
Google Te Search Maari

Answer Mileya..??
.
.
.
.
.
.
Tu Rehn De

Dogli Soch Te Gehri Satt

$
0
0
Dogli Soch Te Gehri Satt
ਦੋਗਲੀ ਸੋਚ ਤੇ ਗਹਿਰੀ ਚੋਟ

ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ | ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ ਮਿਲਾਇਆ, ਇਹ ਹੈ ਮੇਰੀ ਸਾਲੀ, ਅੱਧੀ ਘਰ ਵਾਲੀ, ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ | ਐਥੋਂ ਤੱਕ ਕੇ ਲਾੜੇ ਦੇ ਪ੍ਰੀਵਾਰ ਦੇ ਬਜ਼ੁਰਗ ਲੋਕ ਵੀ | ਲਾੜੀ ਮੁਸਕੁਰਾਈ ਤੇ ਆਪਣੇ ਦੇਵਰ ਦਾ ਹੱਥ ਫੜ ਕੇ ਆਪਣੀਆਂ ਸਹੇਲੀਆਂ ਨਾਲ ਮਿਲਾਇਆ ਕਿ ਇਹ ਨੇ ਮੇਰੇ ਦੇਵਰ ਸਾਹਿਬ, ਅੱਧੇ ਪਤੀ ਪਰਮੇਸ਼ਰ ਸਾਹਿਬ | ਸਭ ਦੇ ਰੰਗ ਉਡ ਗਏ, ਲੋਕ ਬੁੜਬੁੜਾ ਰਹੇ ਸਨ ਕਿ ਇਹ ਕੀ ਲੋਹੜਾ ਮਾਰਿਆ, ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ, ਤੌਬਾ ਤੌਬਾ, ਇਹ ਕੈਸੀ ਲੜਕੀ ਹੈ? ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ | ਜੇ ਮੁੰਡਾ ਕਹੇ ਤਾਂ ਸਹੀ ਤੇ ਜੇ ਕੁੜੀ ਕਹੇ ਤਾਂ ਗਲਤ?

Mobile Version
Dogli Soch Te Gehri Satt

Viah Hoya, Sare Bahut Khush C. Photoan Khichian Ja Rahian C, Laare Ne Apne Dostan Naal Apni Sali Nu Milaya, Eh Hai Meri Sali, Adhi Ghar Wali, Sare Thahake Mar Ke Hasn Lage. Aithon Tak Ke Laare De Pariwar De Bauzrg Bhi. Laari Muskurai Te Apne Dewar Da Hath Fad Ke Apnia Sahelian Naal Milaya Ki Eh Ne Mere Dewar Sahib, Adhe Patti Parmeshr Sahib. Sab De Rang Udd Gaye, Lok Burbura Rahe C Ki Eh Ki Lohra Mareya, Bhra ya Puttar Saman Dewar Nu Adha Patti, Tauba Tauba, Eh Kaisi Larki Hai? Patti Bhi Behosh Hunda Hunda Bacheya. Je Munda Kahe Tan Sahi Te Je Kudi Kahe Tan Galat

Dil Di Tadaf Nu Koi Shayari Kahe

$
0
0
Punjabi Boy Wallpapers
ਮਰ ਤਾਂ ਚੁੱਕਾ ਸੀ ਕਦ ਦਾ,
ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂ
ਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂ
ਦਰਦ ਤਾਂ ਉਦੋਂ ਹੁੰਦਾ ਏ, ਜਦੋਂ ਲੋਕ ਵਾਹ-ਵਾਹ ਕਰਦੇ ਨੇਂ

Mobile Version
Mar Tan Chuka C Kado Da,
Hun Tan Dafnaun Da Intzaar Karde Ne,
Dil Di Tadaf Nu Koi Shayari Kahe Tan Gum Nahi,
Dard Tan Odo Hunda E, Jadon Lok Wah Wah Karde Ne

Desi Punjabi Status De Hi Fan Ne

$
0
0
Desi Punjabi Status De Hi Fan Ne
ਸਾਨੂੰ ‪Facebook‬ ਵਾਲਿਆਂ ਨੇ ਸਾਫ ਮਨਾ ਕਰਤਾ,
ਕਹਿੰਦੇ ਤੁਹਾਨੂੰ Punjabi Statusਪਾਉਣੇ ਬੈਨ ਨੇ
.
.
.
.
ਹੁਣ ਇਹਨਾਂ ਨੂੰ ਅਸੀਂ ਕੀ ਦੱਸੀਏ,
ਕਿ ਲੋਕੀਂ ਸਾਡੇ ਦੇਸੀ ਪੰਜਾਬੀ ਸਟੇਟਸਾਂ ਦੇ ਹੀ ਫੈਨ ਨੇ

Mobile Version
Sanu Facebook Waleyan Ne Saaf Mna Karta,
Kehnde Tuhanu Punjabi Status Paune Ban Ne,
.
.
.
.
Hun Ehna Nu Ki Dasiye,
Ki Loki Sade Desi Punjabi Status De Hi Fan Ne

Jis Din Mera Antim Sanskar Hovega

$
0
0
Jis Din Mera Antim Sanskar Hovega
ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਚਾਰ ਜਣੇ ਹੋਣਗੇ ਨਾਲ ਮੇਰੇ,
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ, 
ਕਈ ਗੱਲ ਕਰਨਗੇ ਆਪਣੇ ਬਾਰੇ,
ਕੋਈ ਰਾਜ਼ ਖੋਲੇਗਾ ਮੇਰੇ ਸਾਰੇ,
ਕੋਈ ਕਹੇਗਾ ਕਿ ਚੰਗਾ ਸੀ,
ਕਿਸੇ ਦੀ ਨਿਗਾਹ ਚ ਮੰਦਾ ਹੋਵਾਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਜਿਹੜਾ ਮੇਰੀ ਮੌਤ ਦਾ ਜ਼ਿੰਮੇਵਾਰ ਹੋਵੇਗਾ, 
ਓਸ ਦਿਨ ਓਹ ਵੀ ਅੰਦਰ ਵੜ ਬੂਹੇ ਢੋਵੇਗਾ,
ਸ਼ਾਇਦ'ਮੈਨੂੰ ਕਰਕੇ ਯਾਦ,
ਓਹਦੀ ਅੱਖ ਚੋਂ ਵੀ ਕੋਈ ਹੰਝੂ ਚੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ

Mobile Version
Koi Koi Khush Howega Te Koi Rowega,
Jis Din Mera Antim Sanskar Hovega,
4 Jne Honge Naal Mere,
Moohre Moohre Honge Kareebi Jehde,
Piche Piche Gallan Karda Pind Howega,
Jis Din Mera Antim Sanskar Hovega,
Kayi Gal Karnge Apne Bare,
Koi Raaz Kholega Mere Sare,
Koi Kahega Ki Changa C,
Kise Di Nigah Ch Manda Howaga,
Jis Din Mera Antim Sanskar Hovega,
Us Din Oh Bhi Andar Wad Boohe Dhovega,
Shayad Mainu Karke Yaad,
Ohdi Akh Cho Bhi Koi Hanju Chovega,
Jis Din Mera Antim Sanskar Hovega

Janta Rajai Vich Apne Mobile Nu

$
0
0
Janta Rajai Vich Apne Mobile Nu
ਅੱਜ ਕੱਲ ਜਨਤਾ ਰਜਾਈ ਵਿੱਚ ਆਪਣੇ ਮੋਬਾਇਲ ਨੂੰ ਆਪਣੇ ਨਾਲ
ਅੈਵੇਂ ਸਵਾਉਂਦੀ ਆ,
"
"
"
"
"
ਜਿਵੇਂ
"
"
"
"
"
"
"
ਮਾਂ ਆਪਣੇ ਪੁੱਤ ਨੂੰ

Mobile Version
Aj Kal Janta Rajai Vich Apne Mobile Nu Apne Naal Aiven Sawaundi Aa,
"
"
"
"
"
Jiwe
"
"
"
"
"
Maa Apne Putt Nu

Sade Tan Pyar Di Bas Chotti Jehi Kahani E

$
0
0
Dil Vich Haunke Te Akhian Ch Paani E
ਸਾਡੇ ਤਾਂ ਪਿਆਰ ਦੀ ਛੋਟੀ ਜਿਹੀ ਕਹਾਣੀ ਏ,
ਦਿਲ ਵਿੱਚ ਹਉਕੇਂ ਤੇ ਅੱਖੀਆਂ 'ਚ ਪਾਣੀ ਏ

Mobile Version
Sade Tan Pyar Di Bas Chotti Jehi Kahani E,
Dil Vich Haunke Te Akhian Ch Paani E

Jatti Punjabi Suitan Di Puri Aa Shukeen Ve

$
0
0
Jatti Punjabi Suitan Di Puri Aa Shukeen Ve
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ

Mobile Version
Jatti Punjabi Suitan Di Puri Aa Shukeen Ve,
Par Kade Kade Pa Laindi Jean Ve,
Menu Vekh Ke Muchan Jehian Chaareya Na Kar,
Kalli Kalli Dhee Mapeyan Di, Bahuta Rohb Mareya Na Kar

Aakran Vikhaundi C Ni Gal Gal Te

$
0
0
Chan Jeha Gabru
ਆਕੜਾਂ ਵਿਖਾਉਂਦੀ ਸੀ ਗੱਲ ਗੱਲ ਤੇ,
ਚੰਨ ਜਿਹਾ ਗੱਭਰੂ ਗੁਆ ਕੇ ਬੈਠ ਗਈ

Mobile Version
Aakran Vikhaundi C Ni Gal Gal Te,
Chan Jeha Gabru Gwa Ke Baith Gayi

Need Help: Open Link and Vote For Gagan Masoun (B Jazzy Brand Model)

$
0
0
Need Help - Hey guys, I need your help please! Vote for me here: http://goo.gl/uO0VdO to win the "B Jazzy Brand Model" contest.

Open Your Facebook Account

Click Here - http://goo.gl/uO0VdO
    Need Help: Open Link and Vote For Gagan Masoun (B Jazzy Brand Model)

    Click On My Picture As You Can See Above.

    Click On Vote Button
      Thanks A Lot
      Gagan Masoun

      Hor Kehda Sohne Sohne Munde Mukk Gaye

      $
      0
      0
      Hor Kehda Sohne Sohne Munde Mukk Gaye
      ਰੱਖਣੀਆ ਆਕੜਾ ਤਾ ਰੱਖ ਮੁੰਡਿਆ,
      ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ,
      ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ,
      ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏ

      Mobile Version
      Rakhnia Aakran Tan Rakh Mundeya,
      Dil Sada Mod De Beshak Mundeya,
      Tarle Paundi De Mere Bull Sukk Gaye,
      Hor Kehda Sohne Sohne Munde Mukk Gaye

      Valentine Day Di Tyari Karde Firde Aa

      $
      0
      0
      Valentine Day Di Tyari Karde Firde Aa
      10ਸਾਲ ਦੇ ਨਿਆਣੇ ਵੈਲਨਟਾਈਨ ਡੇ ਦੀ ਤਿਆਰੀ ਕਰਦੇ ਫਿਰਦੇ ਆਂ
      .
      .
      .
      .
      ਤੇ ਇੱਕ ਅਸੀਂ ਪੇਪਰਾਂ ਦੀ ਤਿਆਰੀ ਕਰਦੇ ਫਿਰਦੇ ਆਂ

      Mobile Version
      10 Saal De Niyaane Valentine Day Di Tyari Karde Firde Aa,
      .
      .
      .
      .
      Te Ik Asin Paperan Di Tyari Karde Firde Aan

      Kite Kalli Oh Beh Beh Ke Yaad Tan Kardi Honi Aa

      $
      0
      0
      Kite Kalli Oh Beh Beh Ke Yaad Tan Kardi Honi Aa
      ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਆਂ
      ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਆਂ

      Mobile Version
      Kite Kalli Oh Beh Beh Ke Yaad Tan Kardi Honi Aa,
      Kina Marda C Ohde Te Yaad Kar Mardi Honi Aa

      Gagan Masoun - Facebook Page - Like Us For Shayari and Status

      $
      0
      0
      Sat Shri Akal to All Punjabi Poetry Readers,

      Gagan Masoun - Facebook Page - Like Us For Shayari and Status
      www.Punjabi-Poetry.com Nu Pyar Den Layi Sab Da Bahut Bahut Shukriya Ji. Aap Sab Nu Eh Dasna Chauna Ki Apna Ik Facebook Page Bhi Hai, Agar Koi Reader Chahe Tan Oh Page Like Kar Sakda and Latest Status and Shayari Facebook To Directly Lai Sakda. Main Page Da Link Share Kar Reha Ji. Wad to Wad Support Karo Mittro.

      Here Is A Facebook Link - www.facebook.com/MasounGagan


      Kudi Fasaun Wala Software

      $
      0
      0
      Kudi Fasaun Wala Software
      ਜੇ ਕਿਸੇ ਵੀਰ ਕੋਲ ਕੁੜੀ ਫਸਾਉਣ ਵਾਲਾ Softwareਹੋਵੇ ਤਾਂ ਜਰੂਰ ਦੱਸੋ,
      .
      .
      .
      .
      ਕਿਸੇ ਗ਼ਰੀਬ ਦਾ ਭਲਾ ਹੋਜੂ ਮੇਰੇ ਵਰਗੇ ਦਾ

      Mobile Version
      Je Kise Veer Kol Kudi Fasaun Wala Software Howe Tan Jarur Daso,
      .
      .
      .
      .
      Kise Gareeb Da Bhla Hoju Mere Warge Da

      Main Keha Ik Kiss Tan Kar Lain De

      $
      0
      0
      Main Keha Ik Kiss Tan Kar Lain De
      ਮੈਂ ਕਿਹਾ ਇਕ Kissi ਤਾਂ ਕਰ ਲੈਣ ਦੇ,
      ਕਮਲੀ ਨੇ ਮਨਾ ਕਰਤਾ ...
      .
      .
      .
      .
      ਕਹਿਦੀ ਤੁਸੀਂ ਨੀ ਮੈਂ ਕਰਨੀ ਆ

      Mobile Version
      Main Keha Ik Kissi Tan Kar Lain De,
      Kamli Ne Mna Karta,
      .
      .
      .
      .
      Kehndi Tusi Ni Main Karni Aa
      Viewing all 226 articles
      Browse latest View live


      <script src="https://jsc.adskeeper.com/r/s/rssing.com.1596347.js" async> </script>