$ 0 0 ਰੱਖਣੀਆ ਆਕੜਾ ਤਾ ਰੱਖ ਮੁੰਡਿਆ,ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ,ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ,ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏMobile VersionRakhnia Aakran Tan Rakh Mundeya,Dil Sada Mod De Beshak Mundeya,Tarle Paundi De Mere Bull Sukk Gaye,Hor Kehda Sohne Sohne Munde Mukk Gaye