↧
Oh Bhi Tan Insaan Malka Tere Aa
↧
Tusi Dil Cho Kadna Chaune O Tan Tuhadi Marzi
ਤਾਂ Tuhadi ਮਰਜ਼ੀ,
ਪਰ ਕਦੇ Wapis ਆਉਣ Nu ਜੀਅ ਕਰੇ
Tan Ohi ਟਿਕਾਣਾ Yaara'n ਦਾ,
Je ਕਦੇ Gal ਕਰਨ Nu ਚਿੱਤ ਕਰੇ Tan
ਓਹੀ ਪਹਿਲਾਂ ਵਾਲਾ No. Yaara'n ਦਾ
Mobile Version
Tusi Dil Cho Kadna Chaune O Tan Tuhadi Marzi,
Par Kade Wapis Aaun Nu Jee Kare
Tan Ohi Tikana Yaaran Da,
Je Kade Gal Karn Nu Chitt Kare Tan
Ohi Pehla Wala No.Yaaran Da
Mobile Version
Tusi Dil Cho Kadna Chaune O Tan Tuhadi Marzi,
Par Kade Wapis Aaun Nu Jee Kare
Tan Ohi Tikana Yaaran Da,
Je Kade Gal Karn Nu Chitt Kare Tan
Ohi Pehla Wala No.Yaaran Da
↧
↧
Happy Diwali Status For Whatsapp and Facebook In Punjabi
Diwali is the festival of lights, happiness, love and joy. Today I will be sharing some awesome Happy Diwali status for your Whatsapp and Facebook, Happy Diwali quotes, Diwali Shayari for Facebook and WhatsApp. People love to use Whatsapp and Faceook to interact with each other, so you can also check out some other awesome Punjabi songs status collection and even Ghaint Punjabi Status updates, you will like them too. Below are some of the best Happy Diwali Status, Shayari, Quotes, Messages for Facebook and Whatsapp that you can share with your best friends, boyfriend, girl friend, lover and family members and greet them using your smartphone or PC online.
Happy Diwali SMS for Facebook & WhatsApp
Diwali Di Light, Kare Sab Nu Delight,
Fado Masti Di Flight Te Karo Masti Full Night
ਦੀਵਾਲੀ ਦੀ ਲਾਈਟ ਕਰੇ ਸਭ ਨੂੰ ਡੀਲਾਇਟ,
ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ
Sab Nu Diwali Mubarak Howe, Sab De Layi Bahut Sarian Duawan
ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ
Sukh Shanti Thode Jeevan Vich Aawe, Jo Mango Thonu Sab Mil Jawe.. Happy Diwali
ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ
Hasde Hasde Deewe Jagao,
Nawian Khushian Jeevan Vich Lai Aao,
Dukh Dard Sare Bhul Ke,
Sab Nu Apne Gale Lagao
ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ,
ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ
Apun wishing u a fantastic, Super-duper,
Zabardast, Xtra-badhiya,
Xtra special, Ekdum mast n dhinchak,
Bole to ekdum jhakaas...Happy diwali
ਅਪੁਨ ਵਿਸ਼ਿੰਗ ਯੂ A Fantastic, ਸੁਪਰ-ਡੁਪਰ
ਜਬਰਦਸਤ, ਅੈਕਸਟਰਾ ਵਧੀਆ,
ਅੈਕਸਟਰਾ ਸਪੈਸ਼ਲ, ਇੱਕ ਦਮ ਮਸਤ & ਡਿੰਚਕ
ਬੋਲੇ ਤੋ ਏਕ ਦਮ ਜਕਾਸ...ਹੈਪੀ ਦੀਵਾਲੀ
Diwali night is full of lights, may your life be filled with colors and lights of happiness. Happy Diwali!
ਦੀਵਾਲੀ ਨਾਈਟ ਇਜ਼ ਫੁੱਲ ਆਫ ਲਾਈਟਸ, ਮੇ ਯੂਅਰ ਲਾਈਫ ਬੀ ਫਿੱਲਡ ਵਿਦ Colours and ਹੈਪੀਨਸ..ਦੀਵਾਲੀ ਮੁਬਾਰਕ
Daal Roti Ghar Di, Diwali Amritsar Di
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀHappy Diwali Heart Touching Message
Sohniye Sadi Kahdi Diwali - Funny Punjabi Status
Aah Lai! Tereyan Ve Laareyan Ch Sohneya, Diwali Ik Hor Lang Gayi
ਆਹ ਲੈ! ਤੇਰਿਆਂ ਵੇ ਲਾਰਿਆਂ 'ਚ ਸੋਹਣਿਆਂ, ਦੀਵਾਲੀ ਇੱਕ ਹੋਰ ਲੰਘ ਗਈ
ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ
Kite Patake Te Kite Lagi Agg Fulljhadian Nu,
Kite Atishbazi Te Kite Chalaun Bache Ladian Nu,
Aae Rabba Tetho Ehi Dua Karde Aan,
Koi Roke Na Khushi Diyan Ehna Ghadian Nu
ਕੀਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਅੈ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ,
ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ
Kamyabi Kadam Chumdi Rahe,
Khushi Aaspas Ghumdi Rahe,
Naam Ena Faile Ki Kasturi Sharma Jawe,
Laxmi Di Kripa Eni Howe Ki Balaji Bhi Dekhda Reh Jawe
Happy Diwali
ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,Punjabi Sad Status For Diwali Festival
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ
Diwali Diyan Lakh Lakh Mubarkan - 2015
Is Diwali Te Sadi Dua Hai Ki Tuhada Har Supna Pura Hove
Duniya De Uche Pad Tuhade Hon
Shohrat Diyan Bulandian Te Tuhada Naam Howe
Happy Diwali!
ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ
ਹੈਪੀ ਦੀਵਾਲੀ
Tuhanu Sab Nu Suchit Kita Janda Hai Ki Main Diwali De Gift Laine Shuru Kar Dite Ne, Mainu Cash, Credit Card and Cheque Duara Gifts and Money Bhej Sakde O..Happy Diwali
ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜ਼ਾਦਾ ਹੈ ਕਿ ਮੈਂ ਦੀਵਾਲੀ ਦੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ ਨੇਂ, ਮੈਨੂੰ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਦੁਆਰਾ ਗਿਫਟ ਜਾਂ ਮਨੀ ਭੇਜ ਸਕਦੇ ਹੋ...Happy Diwali
Bai Ji Sareyan Nu Mere Wallo Happy Diwali, Baba Nanak Tuhade Pariwar Nu Khush Rakhe
22ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
Pooja Di Thaali, Rasoi Vich Pakwan,
Vehde Vich Khushian Te Khush Hai Sara Jahan,
Hathan Vich Phuljhadiyan Te Sare Patake Wajaan,
Mubarak Howe Tuhanu DIWALI Meri Jaan
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ
Deewe Di Roshni Har Vele Tuhadi Life Vich Roshni Dewe,
Baba Nanak Tuhade Kam Vich Barkat Pawe, Tandrusti Dewe,
Tuhade Pariwar Nu Chardi Kala Vich Rakhe,
Is Diwali Te Asin Eho Dua Karde Han
HAPPY DIWALI
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ,
ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ
Ghar De Vehde Vich Rangoli Banai Hai,
Sare Ghar Di Safau Karwai Hai,
Sweets De Dabbeyan Naal Rasoi Bharai Hai,
Dekho Darling Aaj Fer Diwali Ayi Hai
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ
Diwali Jado Bhi Aundi E, Meri Akh Bhar Aundi E,
Mile C Gurudware Apa, Eh Yaad Jehi Aundi E
ਦੀਵਾਲੀ ਜਦੋਂ ਵੀ ਆਉਂਦੀ ਏ, ਮੇਰੀ ਅੱਖ ਭਰ ਆਉਂਦੀ ਏ,
ਮਿਲੇ ਸੀ ਗੁਰੂਦੁਆਰੇ ਆਪਾਂ, ਇਹ ਯਾਦ ਜਿਹੀ ਆਉਂਦੀ ਏ
Aao Is Diwali Te Soh Khaiye, Ki Koi Bhi Punjabi Naujawan ya Mutiyar Nasheyan Wall Mooh Nahi Karega... Apne Parents Nu Khush Rakho Te Waheguru Thonu Khush Rakhega (Happy Diwali)
ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ - ਦੀਵਾਲੀ ਦੀਆਂ ਮੁਬਾਰਕਾਂPunjabi 1 Line Status - Happy Diwali
Happy Diwali 2015 Greetings Cards, Whatsapp Wishes, Photos
O Tusi Wasde Raho Pardesio, Thode Naal Wase Punjab... Happy Diwali To All Punjabi's
ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ... ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ
Bandi Chhor Divas Diyan Sab Nu Lakh Lakh Wadhayian
ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ
Na Sadi Koi Saheli, Na Vohti, Na Sali, Fer Daso Bhla Sadi Kahdi Diwali
ਨਾ ਸਾਡੀ ਕੋਈ ਸਹੇਲੀ, ਨਾ ਸਾਡੀ ਵਹੁਟੀ ਤੇ ਨਾ ਕੋਈ ਸਾਲੀ, ਫੇਰ ਦੱਸੋ ਭਲਾ ਸਾਡੀ ਕਾਹਦੀ ਦੀਵਾਲੀ
Saal Bhar Bhawein Gawandian Nu Mooh Na Dikhao, Par Diwali Wale Din Mithai Khaan Jarur Jao
ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ, ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓAlso Read:
Diwali Diyan Lakh Lakh Mubarkan Hon Ji
Diwali Status, Short Diwali Quotes In Punjabi
↧
Sikh vs Punjab Sarkar - Beadbi Of Guru Granth Sahib Ji
ਸਿੱਖਾਂ ਨੂੰ ਦੇਖ ਕੇ ਏਸ ਮੁਲਕ ਦੀਆਂ ਗੋਲੀਆਂ ਨੂੰ ਚਾਅ ਕਿਓਂ ਚੜ ਜਾਂਦਾ ?
ਸੌਦਾ ਸਾਧ ਦੇ ਚੇਲਿਆਂ ਨੇ 3 ਦਿਨ ਜਾਮ ਲਾਈ ਰੱਖਿਆ ਓਦੋ ਗੋਲੀ ਕਿਓਂ ਨਹੀ ਚੱਲੀ ?
ਰਾਮਾਨੰਦ ਸਾਧ ਦੇ ਚੇਲਿਆਂ ਨੇ ਸਾਰਾ ਪੰਜਾਬ ਫੂਕ ਸੁੱਟਿਆ ਉਦੋ ਗੋਲੀ ਕਿਓਂ ਨਹੀ ਚੱਲੀ ?
ਲੁਧਿਆਣੇ ਬਿਹਾਰੀਆਂ ਨੇ ਪੁਲਿਸ ਮੂਹਰੇ ਭਜਾ ਲਈ ਉਦੋੰ ਗੋਲ਼ੀ ਕਿਓਂ ਨਹੀਂ ਚਲੀ ?
ਜਦ ਭਾਈ ਰਾਜੋਆਣਾ ਦੀ ਫਾਂਸੀ ਮੁਆਫੀ ਵੇਲੇ ਗੁਰਦਸਪੂਰ 'ਚ ਹਿੰਦੁਆਂ ਨੇ ਸ਼ਰੇਆਮ ਬਾਜਾਰ ਵਿਚ ਦਸਤਾਰ ਨੂੰ ਅੱਗ ਲਾਈ ਉਦੋੰ ਗੋਲੀ ਕਿਓਂ ਨਹੀਂ ਚਲੀ ?
ਸ਼ਿਵ ਸੈਨਾ ਜਾਂ RSSਵਾਲ਼ੇ ਨਿੱਤ ਜਿਉੰਦੇ ਬੰਦੇ ਫੂਕੀ ਜਾਂਦੇ ਆ ਉਸ ਸਮੇ ਕਿਓਂ ਗੋਲੀ ਨਹੀ ਚਲਦੀ ?
ਸਿੱਖਾਂ ਨੂੰ 2ਦਿਨ ਵੀ ਨਹੀ ਸੀ ਹੋਏ ਸਿਰਫ ਧਰਨੇ ਤੇ ਬੈਠਿਆਂ ਨੂੰ ਹੀ ਗੋਲੀਆਂ ਮਾਰ ਦਿੱਤੀਆਂ ?
ਦੱਸੋ ਕੀ ਏਸ ਮੁਲਕ ਦੀਆਂ ਗੋਲੀਆ ਸਿਰਫ ਸਿੱਖਾਂ ਲਈ ਹੀ ਬਣੀਆਂ ਨੇ ?
ਟਾਈਮ ਵੀ ਤੁਹਾਡਾ, ਵਹਿਮ ਵੀ ਤੁਹਾਡਾ
~ਕੱਡਾਗੇ ਜਰੂਰ~
Mobile Version
Sikhan Nu Dekh Ke Es Mulak Diyan Goliyan Nu Chaa Kyu Char Janda?
Sauda Saadh De Cheleyan Ne 3 Din Jaam Layi Rakheya Odon Goli Kyu Nahi Chali?
Ramanand Sadh De Cheleyan Ne Sara Punjab Fook Sutteya Odon Goli Kyu Nahi Chali?
Ludhiane Biharian Ne Police Moohre Bhja Layi Odon Goli Kyu Nahi Chali?
Jad Bhai Rajoane Di Fansi Muafi Vele Gurdaspur Ch Hindu'an Ne Shareaam Bazar Vich Dastar Nu Agg Layi Odon Goli Kyu Nahi Chali?
Shiv Saina ya RSS Wale Nitt Jeunde Bande Fooki Jande Aa Us Time Goli Kyu Nahi Chaldi?
Sikhan Nu 2 Din Bhi Nahi C Hoye Sirf Dharne Te Baitheyan Nu Hi Golian Maar Ditian.
Sikhan Nu Dekh Ke Es Mulak Diyan Goliyan Sirf Sikhan Layi Hi Banian Ne?
Time Bhi Tuhada, Veham Bhi Tuhada
~Kadage Zarur~
↧
Ik Teer Kayi Nishane - Kotkapura Kand Police Firing Videos and Photos
ਮਨਦੀਪ ਖੁਰਮੀ ਹਿੰਮਤਪੁਰਾ:ਦੋ ਮੁੰਡੇ ਮਰਵਾ ਲਏ, ਹਜਾਰਾਂ ਦੇ ਮੌਰ ਸੇਕੇ ਗਏ। ਪਰਦੇ ਪਿੱਛੋਂ ਵੱਜੇ ਤੁਣਕੇ ਨਾਲ ਜੱਥੇਦਾਰਾਂ ਵੱਲੋਂ ਇੱਕ ਹੋਰ ਹੁਕਮਨਾਮੇ 'ਤੇ ਦਸਤਖਤ ਕਰ ਦਿੱਤੇ ਗਏ। ਹਰ ਵਾਰ ਦੀ ਤਰ੍ਹਾਂ ਲੋਕ ਫਿਰ ਹਾਰ ਗਏ ਕਿਉਂਕਿ ਬੇਅਦਬੀ ਮਾਮਲੇ ਕਾਰਨ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਭੁਲਾ ਦਿੱਤਾ, ਕਿਸਾਨ ਅੰਦੋਲਨ ਨਾਲੋਂ ਲੋਕਾਂ ਨੂੰ ਤੋਡ਼ ਦਿੱਤਾ, ਚਿੱਟੀ ਮੱਖੀ ਭੁੱਲ ਗਈ, ਆਨੇ ਬਹਾਨੇ ਮੰਗਲ ਸਿਉਂ ਵੀ ਚੰਦੂਮਾਜਰੇ ਨੇ ਨਿਰਦੋਸ਼ ਬਣਾਤਾ। ਹੁਣ ਸ਼ੁਰੂ ਹੋਵੇਗਾ ਰੇਲਾਂ ਰੋਕਣ ਵਾਲੇ ਕਿਸਾਨਾਂ 'ਤੇ ਕੇਸਾਂ ਦਾ ਸਿਲਸਿਲਾ...।ਪਰ ਅਸੀਂ ਇਹਨਾਂ ਧਰਨਿਆਂ ਕਾਰਨ ਹੀ ਐਨੇ ਕੁ ਥੱਕ ਚੁੱਕੇ ਹੋਵਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੀ ਹਾਲ ਪਾਹਰਿਆ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਅਸੀਂ ਰਲ ਮਿਲ ਕੇ ਫੇਰ ਰੋਟੀ ਨਾਲ ਜੁਡ਼ੇ ਮਸਲਿਆਂ ਲਈ ਵੀ ਨਾਅਰੇ ਮਾਰਾਂਗੇ ਜਾਂ ਫਿਰ ਹੋਰਨਾਂ ਦੀ ਕੁਰਸੀ ਦੀ ਸਥਿਰਤਾ ਲਈ ਹੀ ਕੁਰਬਾਨ ਹੁੰਦੇ ਰਹਾਂਗੇ ?
ਪਰ ਸਾਨੂੰ ਐਨਾ ਕੁ ਵੱਡਾ ਰੁਝੇਵਾਂ ਦੇ ਦਿੱਤਾ ਗਿਆ ਹੈ ਕਿ ਅਸੀਂ ਨਰਮੇ ਦੀ ਤਬਾਹੀ ਭੁੱਲ ਕੇ ਝੋਨੇ ਦੀ ਫਸਲ ਮਨਮਰਜ਼ੀ ਨਾਲ ਖਰੀਦਣ ਲਈ ਸਰਕਾਰ ਨੂੰ ਖੁਦ ਥਾਪੀ ਦੇ ਦਿੱਤੀ।..... ਬੇਅਦਬੀ ਦੇ ਦੁੱਖ ਦੇ ਨਾਲ ਨਾਲ ਇਹਨਾਂ ਗੱਲਾਂ ਦਾ ਦੁੱਖ ਵੀ ਰਹੇਗਾ ਕਿ ਕੁਰਸੀ ਦੇ ਚਾਰੇ ਪਾਵੇ ਸਾਡੇ ਦਿਮਾਗਾਂ 'ਤੇ ਹੀ ਨਹੀਂ ਸਗੋਂ ਸਾਡੇ ਦੋਵੇਂ ਹੱਥਾਂ ਤੇ ਦੋਵੇਂ ਪੈਰਾਂ 'ਤੇ ਵੀ ਡਹਿ ਗਏ ਹਨ।
(ਦੋ ਦਿਨ ਬਲੱਡ 'ਪਲੈਸ਼ਰ''ਵਧਾਈ ਰੱਖਣ ਤੋਂ ਬਾਅਦ ਆਖਰੀ ਮਗਜਮਾਰੀ)
Mobile Version
Mandeep Khurmi Himmatpura: 2 Munde Marwa Laye, Hazaran De Maur Seke Gaye. Parde Pichon Waje Tunke Naal Jathedaran Wallon Ik Hor Hukamname Te Signature Kar Dite Gaye/ Har War Di Tarah Lok Fer Haar Gaye Kyu Ki Beadbi Mamle Karan Surat Singh Khalsa Da Struggle Bhula Dita, Kisan Andolan Nalo Lokan Nu Tod Dita, Chitti Makhi Bhul Gayi, Aane Bahane Mangal Singh Bhi Chandumajre Ne Nirdosh Bna Dita. Hun Shuru Howega Rail'an Rokan Wale Kisana Te Case'an Da Silsila. Par Asin Ehna Dharneya Karan Hi Aine Ku Thak Chuke Howage Ki Kisana Majdooran Di Haal Pahreya Da Sade Te Koi Asar Nahi Howega. Sawal Eh Bhi Hai Ki Asin Ral Mil Ke Roti Nal Jude Masleyan Layi Bhi Naare Marage Ya Fer Horna Di Kursi Di Sathirta Layi Hi Qurban Hunde Rahage?
Par Sanu Aina Ku Wada Rujhewa De Dita Gaya Hai Ki Asin Narme Di Tabahi Bhul Ke Jhone Di Fasal Manmarji Naal Kharidan Layi Sarkar Nu Khud Thaapi De Diti. Beadabi De Dukh De Naal Naal Ehna Gallan Da Dukh Bhi Rahega Ki Kursi De Chare Pawe Te Nahi Sagon Sade Dowe Hathan Te Dowe Pairan Te Bhi Deh Gaye Han.
Kotkapura Kand Police Firing Videos and Photos from Behbal Kalan on 14th Oct 2015
↧
↧
Mohabbat Bhi Kasam Naal Kamaal Di Hundi E
↧
Amway India to Organize Free Health Checkup Camp in Bathinda
Bathinda: Amway India will undertake mega health camp in Bathinda. The health camp, scheduled on October 28th, 2015 at Bathinda city.
Amway India ਬਠਿੰਡਾ ਦੇ ਵਿੱਚ October 28th, 2015ਨੂੰ ਮੁਫਤ ਹੈਲਥ ਚੈਕਅੱਪ ਕੈਂਪ ਲਗਾ ਰਹੀ ਹੈ | ਜੋ ਕੋਈ ਵੀ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰ ਦਾ ਹੈਲਥ ਚੈੱਕਅੱਪ ਕਰਵਾਉਣਾ ਚਾਹੁੰਦਾ ਹੈ ਉਹ ਹੇਠਾਂ ਦਿੱਤਾ ਗਿਆ Formਭਰ ਸਕਦਾ ਹੈ | Amway ਦੁਨੀਆਂ ਭਰ ਵਿੱਚ ਆਪਣੇ Quality Productsਕਰਕੇ ਮਸ਼ਹੂਰ ਹੈ | ਇਹਨਾਂ ਦੇ Indiaਵਿੱਚ 140+ Products ਵਿਕ ਰਹੇ ਹਨ | ਤੁਸੀਂ ਹੇਠਾਂ ਦਿੱਤੇ ਗਏ ਨੰਬਰ ਤੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ:
Time: 10 AM to 5 PM
Gagan Masoun - +91-94645-35802
Gurpreet Singh - +91-90418-38229
Products By Categories: Health, Beauty, Home Care, Gifts, Fragrances etc.
Time: 10 AM to 5 PM
Gagan Masoun - +91-94645-35802
Gurpreet Singh - +91-90418-38229
Products By Categories: Health, Beauty, Home Care, Gifts, Fragrances etc.
↧
Desi Whatsapp Status in Punjabi Attitude
Punjabi attitude status for Whatsapp, Instagram, Twitter and Facebook in one line. Short attitude and cool status for Whatsapp in Punjabi. Punjabi attitude status for Whatsapp in English font.
Whatsapp Status in Punjabi Attitude
ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ ਉਹ, ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ
Khabre Kehdi Manzil Di Talaash Ch Hai Oh, Par Sada Tan Har Raah Uste Aa Ke Mukk Janda
Yaarਹੋ ਗਿਆ ਤਿਆਰ ਹੀਰੀਏ ਤੂੰ ਵੀ ਕਰੀ ਨਾ ਹੁਣ ਭੋਰਾ ਦੇਰੀ, ਸਾਹਮਣੇ ਬਿਠਾ ਕੇ Sohniyeਫੋਟੋ ਕਰਨੀ Clickਮੈ ਤੇਰੀ
Yaar Ho Gaya Tyar Heeriye Tu Bhi Kari Na Hun Bhora Deri, Sahmne Bitha Ke Sohniye Photo Karni Click Main Teri
ਮਾੜਾ ਟਾਈਮ ਏ ਰੱਬਾ ਟਲ ਲੈਣ ਦੇ, ਆਪਣਿਆਂ ਨੂੰ ਗੈਰਾਂ ਨਾਲ ਰਲ ਲੈਣ ਦੇ ਦੇਖੀ ਫੇਰ ਜਿਹੜਾ ਰਾਹ ਮੇਰਾ ਰੋਕੂ ਗੈਰਾਂ ਤੋਂ ਪਹਿਲਾ ਆਪਣਿਆ ਨੂੰ ਠੋਕੂ
Mara Time E Rabba Tal Lain De, Apneyan Nu Gairan Naal Ral Lain De Dekhi Fer Jehda Raah Mera Roku Gairan To Pehla Apneyan Nu Thoku
ਦੇਖ ਯਾਰ! ਕੁੜੀਆਂ ਤਾਂ ਪੰਜਾਬ ਦੀਆਂ ਹੀ ਸੋਹਣੀਆਂ ਹੁੰਦੀਆਂ
Dekh Yaar! Kudian Tan Punjab Diyan Hi Sohnia Hundia
ਉਹਨੇ ਛੱਡਿਆ ਤਾਂ ਯਾਰਾਂ ਨੇ ਲਾਉਣੀ ਯਾਰੀ ਛੱਡਤੀ, ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ ਦਿਲ ਚੋਂ ਕੱਢਤੀ
Ohne Chadeya Tan Yaaran Ne Launi Yaari Chad Ti, Kise Hor Nu Yaar Banaun Wali Gal Dil Cho Kad TiGhaint Punjabi Status For Whatsapp and Facebook
Attitude Punjabi Whatsapp Status For Punjabi People
ਮੈਨੂੰ ਚਾਅ ਨਹੀਂ ਮਹਿਲਾਂ ਕਾਰਾਂ ਦਾ, ਇੱਕ ਅਰਜ਼ ਹੈ ਮੇਰੀ ਮਾਂਏ ਨੀਂ ਮੈਨੂੰ ਦਾਜ਼ ਦੇਵੀਂ ਸੰਸਕਾਰਾਂ ਦਾ
Mainu Chaa Nahi Mehlan Car'an Da, Ik Araz Hai Meri Maaye Ni, Mainu Daaz Dewi Sanskaran Da
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
Enia Sharartan Na Kareya Kar, Kutt Bahut Paugi
ਯਾਦ ਕਰਨ ਦੀ ਅਸੀਂ ਤਾਂ ਹੱਦ ਕਰ ਦਿੱਤੀ, ਪਰ ਭੁੱਲ ਜਾਣ ਦੀ ਤੁਸੀਂ ਵੀ ਕਮਾਲ ਕਰ ਦਿੱਤੀ
Yaar Karn Di Asin Tan Had Kar Diti, Par Bhul Jaan Di Tusi Bhi Kamaal Kar Diti
ਸਾਨੂੰ Ignoreਕਰਦੀ ਏਂ, ਰੱਬ ਇਹ Time ਤੇਰੇ ਤੇ ਜ਼ਲਦੀ ਲੈ ਆਵੇ
Sanu Ignore Kardi E, Rabb Eh Time Tere Te Jaldi Lai Aawe
↧
Dhee Sardaran Di Punjabi Whatsapp Status For Girls
↧
↧
Sweet, Cute, Beautiful and Intelligent Punjabi Kudi
ਹਰ ਮੰਮੀ ਦਾ ਸੁਪਨਾ ਹੁੰਦਾ ਕਿ ਉਹਨਾਂ ਦੇ ਮੁੰਡੇ ਨੂੰ,
Sweet, Cute, Beautiful and Intelligent ਕੁੜੀ ਮਿਲੇ
.
.
.
ਤੁਸੀਂ ਹੀ ਦੱਸੋ
.
.
.
ਮੈਂ ਇਕੱਲੀ Innocentਕੁੜੀ ਕਿਸ ਕਿਸ ਮੰਮੀ ਦਾ Dreamਪੂਰਾ ਕਰਾਂ?
Mobile Version
Har Mummy Da Supna Hunda Ki Ohna De Munde Nu
Sweet, Cute, Beautiful and Intelligent Kudi Mile
.
.
.
Tusi Hi Daso..!
.
.
.
Main Ikalli Innocent Kudi Kis Kis Mummy Da Dream Pura Kra?
↧
Feeling Nu Samjho Ji - **Diwali Special** Punjabi Love Status
↧
Loki Manaun Khushian Kehnde Ayi E Diwali
ਲੋਕੀਂ ਮਨਾੳੁਣ ਖੁਸ਼ੀਅਾਂ ਕਹਿੰਦੇ ਅਾੲੀ ੲੇ ਦਿਵਾਲੀ,
ਸਾਡੇ ਲੲੀ ਤਾਂ ਬਸ ਮੱਸਿਅਾ ਦੀ ਰਾਤ ੲਿੱਕ ਕਾਲੀ,
ਗੁਰੂ ਦੀ ਬੇਅਬਦੀ ਹੋਵੇ ਜਿਥੇ ਅਾੲੇ ਦਿਨ ਹੀ,
ਜਾਂਦੇ ਮਨਾੲੇ ੳੁਥੇ ਖੁਸ਼ੀਅਾਂ ਵਾਲੇ ਦਿਨ ਨਹੀ,
ਹਾਲ ੲਿਹੀ ਰਹਿਣਾ ਜਦ ਤਕ ਸੋਚ ਰਹੀ ਸਰਕਾਰੀ,
ਸਾਡੇ ਲੲੀ ਤਾਂ ਬਸ ਮੱਸਿਅਾ ਦੀ ਰਾਤ ੲਿਕ ਕਾਲੀ,
ਕਦੇ 47ਕਦੇ 84ਸਿੱਖਾਂ ਨੇ ਬਹੁਤ ਸਹੇ ਹੱਲੇ ਨੇ,
15 ਦੀ ੲੇ ਵਾਰੀ ੲਿਸ ਵਾਰ ਸਿੱਖ ੲਿਤਿਹਾਸ ਬਦਲਣ ਚੱਲੇ ਨੇ,
'ਫੇਲੋਕਿਅਾਂ ਵਾਲਾ' ਅਾਖੇ ਜਦ ਅਾਪਾਂ ਨੱਥ ਡੇਰਾਵਾਦ ਨੂੰ ਪਾ ਲੲੀ,
ਫਿਰ ਸਾਡੀ ਵੀ ਹੋਵੇਗੀ ਕਦੇ Happy Diwali,
ਫਿਲਹਾਲ ਤਾਂ ਬਸ ਮੱਸਿਅਾ ਦੀ ਰਾਤ ੲਿਕ ਕਾਲੀ,
ਲੋਕੀਂ ਮਨਾੳੁਣ ਖੁਸ਼ੀਅਾਂ ਕਹਿੰਦੇ ਅਾੲੀ ੲੇ ਦਿਵਾਲੀ
Mobile Version
Loki Manaun Khushian Kehnde Ayi E Diwali
Sade Layi Tan Bas Masseya Di Raat Ik Kaali
Guru Di Beadabi Howe Jithe Aye Din Hi
Jande Manaye Othe Khushian Wale Din Nahi
Haal Ehi Rehna Jad Tak Soch Rahi Sarkari
Sade Layi Tan Bas Masseya Di Raat Ik Kaali
Kade 47 Kade 84 Sikhan Ne Bahut Sahe Halle Ne,
15 Di E Waari Is War Sikh Itihas Badlan Chale Ne,
"Felokeya"Wala Akhe Jad Aapa Nath Derawaad Nu Pa Layi,
Fer Sadi Bhi Howegi Kade Happy Diwali
Filhaal Tan Bas Masseya Di Raat Ik Kaali
Loki Manaun Khushian Kehnde Ayi E Diwali
↧
Ni Tu Face Wash De Naal Mooh Nu Dhoni E
ਨੀਂ ਤੂੰ Face Washਦੇ ਨਾਲ ਮੂੰਹ ਨੂੰ ਧੋਣੀ ਏਂ,
ਅਸੀਂ ਨਾਲ ਸਾਬਣ ਦੇ ਮਲ ਮਲ ਨਹਾ ਲਈ ਦਾ,
ਤੂੰ ਨਿੱਤ ਕੱਪੜੇ ਬਦਲ ਬਦਲ ਕੇ ਪਾਉਣੀ ਏ,
ਅਸੀਂ ਇੱਕ ਕੁੜਤਾ ਪਜ਼ਾਮਾ ਧੋ ਕੇ ਪਾ ਲਈ ਦਾ
Mobile Version
Ni Tu Face Wash De Naal Mooh Nu Dhoni E,
Asin Naal Sabun De Mal Mal Nha Layi Da,
Tu Nitt Kapde Badal Badal Ke Pauni E,
Asin 1 Kurta Pajama Dho Ke Pa Layi Da
↧
↧
Hun Tasveeran Dekh Dil Ni Bharda - Punjabi Whatsapp Status
↧
Khed Ke Dil Naal Tur Gaye - Sad Punjabi Whatsapp Status
↧
Call Ayi C Facebook Waleyan Di - Funny Punjabi Facebook Status
ਵਾਲਿਆਂ ਦੀ ਕਹਿੰਦੇ ਕੀ ਗੱਲ Sir Status
ਪਾਉਣੇ ਕਿਉਂ ਬੰਦ ਕਰਤੇ ??
.
.
ਆਪਾਂ ਵੀ ਕਹਿ ਹੀ ਦਿੱਤਾ ਫਿਰ,
.
.
.
.
.
.
.
.
.
.
.
ਪਹਿਲਾਂ ਕੋਈ #ਸਹੇਲੀਦਿਓ ਮੈਂਨੂੰ,
ਮੈਂ ਨਿੱਕੀ ਜਿਹੀ ਜਿੰਦ ਕੀ ਕੀ
ਕਰੀਂ ਜਾਵਾਂ ਇਕੱਲਾ
Mobile Version
Call Ayi C Facebook Waleyan Di
Kehnde Ki Gal Sir..!
Status Paune Band Karte?
Mobile Version
Call Ayi C Facebook Waleyan Di
Kehnde Ki Gal Sir..!
Status Paune Band Karte?
.
.
Apa Bhi Keh Hi Dita Fer,
Apa Bhi Keh Hi Dita Fer,
.
.
.
.
.
.
.
.
.
.
.
Pehla Koi Saheli Deo Menu,
Main Nikki Jehi Jind Ki Ki
Karin Jawa Ikalla
Pehla Koi Saheli Deo Menu,
Main Nikki Jehi Jind Ki Ki
Karin Jawa Ikalla
↧
New Punjabi Songs - Whatsapp Status, Facebook Messages 2015
New Punjabi Songs Whatsapp Status for Whatsapp Messenger. Punjabi people want status for Whatsapp. Punjabi-Poetry.com provides you the best and 100% Unique Whatsapp status for you. Hundreds of sites are providing Punjabi Status but they Do not Provide Whatsapp status in Punjabi Language. Punjabi Jatt and Jatti Ghaint Love Attitude or Punjabi Song One Line Whatsapp Status is given Below.
Punjabi Songs - Whatsapp Status, Facebook Messages 2015
ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
Main Haale Tak Ena Paani Bhi Ni Peeta, Jine K Main Tere Piche Hanju Pee Gaya
Zindagi ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ, ਦਿਲਲਗੀ ਕੀ ਕਰਨੀਂ ਦਿਲਦਾਰ ਤੋਂ ਬਿਨਾਂ
Zindagi Ki Honi Tere Pyar To Bina, Dillagi Ki Karni Dildaar To Bina
ਜੇ ਹੋਵੇ ਕਿਤੇ ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,ਇੱਕੋ ਏ ਤਮੰਨਾ ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ
Je Howe Kite Mull Vikda, Zind Apni Main Lai La Tenu Haar Ke,Iko E Tamana Jatti Di, Ve Teri Bebe Metho Peewe Paani Waar Ke
ਤੇਰੇ ਨਾਲ ਏਨਾਂ ਮੋਹ ਸੱਜਣਾਂ, ਜੋ ਸ਼ਬਦਾਂ ਵਿੱਚ ਨੀਂ ਬਿਆਨ ਹੁੰਦਾ
Tere Naal Ena Moh Sajna, Jo Shabad'an Vich Ni Byan Hunda
ਸੂਰਮੇ ਨੂੰ ਮਾਰ ਗਿਆ ਸੁਰਮਾ, ਸੁਰਮਾ ਬਿੱਲੋ ਦੀ ਮੋਟੀ ਅੱਖ ਦਾ
Soorme Nu Maar Gaya Surma, Surma Billo Di Motti Akh Da
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ,ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,ਤਾੜ ਤਾੜ ਗੋਲੀ ਵੇਖੀ ਚੱਲਣੀ,ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ
Ni Uche Lambe Kadd Billo Yaaran De,Paunda Kalla Kalla Model'an Nu Maat Ni,Taad Taad Goli Vekhi Chalni,Ni Jado Teri Meri Niklu Baraat Ni
ਓ ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਲੰਘ ਜੀ ਨਾਂ ਵੇਖੀਂ ਹਿੱਕ ਬਾਲ ਬੱਲੀਏ,ਜਾਂ ਤਾਂ ਇੰਤਫਾਕ, ਰੱਬ ਦੀ ਜਾਂ ਮਰਜ਼ੀ, ਤੈਨੂੰ ਸੱਚੀ ਗੱਲ ਕਹਿੰਦਾ ਨੀਂ ਮੈਂ ਤਾਂ,ਜੱਟ ਦੇ Bloodਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ
O Tenu Saahan Vich Rakheya Sambhal Balliye, Lang Ji Na Vekhin Hiq Baal Balliye,Ya Tan Itfaaq, Rabb Di Ya Marji, Tenu Sachi Gal Kehnda Ni Main Tan,Jatt De Blood Da Group Ohi Aa, Ni Jehde Akhar To Painda Tera Naa
ਓ ਦਿਲ ਸ਼ੀਸ਼ੇ ਜਿਹੇ ਸਾਫ ਨੇਂ, ਭਾਵੇਂ ਸ਼ਕਲਾਂ ਦੇ ਪੱਕੇ ਆਂ,ਸਾਥੋਂ ਸ਼ੁਰੂ ਹੋਣ ਬਾਜ਼ੀਆਂ, ਅਸੀਂ ਹੁਕਮ ਦੇ ਯੱਕੇ ਆਂ,ਸਾਨੂੰ ਉਹਨਾਂ ਚ ਨਾਂ ਜਾਣੀ ਬੱਲੀਏ, ਥੁੱਕ ਕੇ ਜੋ ਲੈਂਦੇ ਚੱਟ ਨੀਂ,Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ
O Dil Sheeshe Jehe Saaf Ne, Bhawein Shaklan De Pakke Aan,Saatho Shuru Hon Baazian, Asin Hukam De Yakke Aan,Sanu Ohna Ch Na Jaani Balliye, Thuk Ke Jo Lainde Chatt Ni,Zindabaad Rehn Billo Yaarian Jihna Karke Jeonda Jatt Ni
ਫੋਟੋ ਤਾਂ ਅਸੀਂ ਸ਼ੌਂਕ ਨੂੰ ਖਿੱਚਦੇ ਆ, ਕਿਸੇ ਦੇ ਦਿਲ 'ਚ ਵੱਸਣ ਲਈ ਤਾਂ ਸਾਡਾ ਨਾਮ (Masoun) ਈ ਕਾਫ਼ੀ ਏ
Photo Tan Asin Shaunk Nu Khichde Aan, Kise De Dil Ch Wasn Layi Tan Sada Naam (Masoun) Hi Kaafi E
↧
↧
Jehda Dekheya Main Kal PB 65 (Mohali) Wala C - Love Shayari
ਜਿਹੜਾ ਦੇਖਿਆ ਮੈਂ ਕੱਲ PB 65ਵਾਲਾ ਸੀ,
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ
ਡੌਲੇ ਉਹਦੇ ਅੱਤ ਬੌਡੀ ਪੂਰੀ ਕੈਮ ਸੀ,
ਜਦੋਂ ਉਹ ਆਇਆ 7:15ਦਾ ਟੈਮ ਸੀ
ਕਾਸ਼! ਮਿਲ ਜਾਵੇ ਫੇਰ ਨੰਬਰ ਲਵਾਂ ਮੰਗ ਨੀਂ,
ਉਸ ਦਿਨ ਲੱਗਦੀ ਸੀ ਮੈਨੂੰ ਬੜੀ ਸੰਗ ਨੀਂਂ
ਥੋੜਾ Timeਰੁਕਿਆ ਸੀ, ਲੱਗਦਾ ਉਹ ਕਾਹਲਾ ਸੀ,
ਜਿਹੜਾ ਦੇਖਿਆ ਮੈਂ ਕੱਲ PB 65 ਵਾਲਾ ਸੀ
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ
Mobile Version
Jehda Dekheya Main Kal PB 65 Wala C,
Sach Jaani Gabru Oh Ghaint Bahla C
Daule Ohde Att Body Puri Kaim C,
Jado Oh Aya 7:15 Da Time C
Kaash Mil Jawe Fer No. Lwa Mang Ni,
Os Din Lagdi C Menu Badi Sang Ni
Thoda Time Rukeya C, Lagda Oh Kahla C,
Jehda Dekheya Main Kal PB 65 Wala C,
Sach Jaani Gabru Oh Ghaint Bahla C
↧
5 Taara Theke Utte Beh Ke Tareya - Diljit Dosanjh (Lyrics)
ਪੈੱਗ ਪੈੱਗ ਕਰਦੇ ਨੇ ਬੋਤਲ ਮੈਂ ਚਾੜੀ, ਤੂੰ ਕੀ ਸਾਨੂੰ ਛੱਡਣਾ ਨੀਂ ਅਸੀਂ ਛੱਡੀ ਯਾਰੀ,
ਰਾਤੀ ਪੀ ਕੇ ਦਾਰੂ ਨਾਰੇ, ਪਾਏ ਯਾਰਾਂ ਨਾਲ ਖਿਲਾਰੇ, ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ, 5 ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ...ਨੀਂ ਤੇਰਾ ਸਾਰਾ ਗੁੱਸਾ
Mobile Version
Peg Peg Karde Ne Bottle Main Chaari, Tu Ki Sanu Chadna Ni Asin Chadi Yaari,
Raati Pee Daaru Naare, Paye Yaaran Naal Khilare, Tenu Dil Vicho Kad Ke Main Seena Thaareya,
Ni Tera Sara Gussa, 5 Taara Theke Utte Beh Ke Tareya..Ni Tera Sara Gussa
↧
Happy New Year 2016 Greetings, Happy New Year Status For Whatsapp, Facebook
New Year 2016 is on the way and everyone is waiting for New Year Celebrations. Punjabi people have so many ways to express their feelings about New Year in which Happy New Year Punjabi Whatsapp Status, Wishes, Greetings 2016 are one of them. We have a nice collections of new year shayari in Punjabi language. We are ready to celebrate new year 2016.
Happy New Year Punjabi Whatsapp Status, Wishes 2016
2016 - ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ..
2016 - Nawe Saal Diyan Lakh Lakh Vadhaiyan
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ!
Tuhanu Te Tuhade Sare Pariwar Nu Nawe Saal Di Lakh Lakh Vadhai Howe Ji
ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ ਹੋਵੇ,
ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ ਲੜਾਈ ਝਗੜੇ
ਨਵਾਂ ਸਾਲ ਮੁਬਾਰਕ
Hey! Waheguru Nwa Saal Sabh Layi Sukhan Te Baharan Bhareya Howe,
Pyar Te Saneh Wadhe, Mukk Jaan Dharman De Naa Te Ladai Jhagde
Nwa Saal Mubarak
31ਦਿਸੰਬਰ ਨੂੰ ਕਰੋ Byeਤੇ 1ਜਨਵਰੀ ਨੂੰ ਕਰੋ Hi
31 December Nu Karo Bye Te 1 January Nu Karo Hi
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ
Nwa Saal Tuhadi Zindagi Vich Khushiyan Bhareya Suneha Lai Ke Aawe, Nwa Saal Bahut Bahut Mubarak
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
Es Nwe Saal Te Meri Ehi Dua Hai Ki Tusi Sda Hasde Muskuraunde Raho
Twinkle Twinkle ਯਾਰਾਂ ਦੀ Car, ਖੜਕੇ ਗਲਾਸੀ In The Bar,
ਪੰਜਾਬੀ ਭੰਗੜਾ ਤੇ Chicken Fry, ਤੁਹਾਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
Twinkle Twinkle Yaaran Di Car, Khadke Glassi In The Bar,
Punjabi Bhangra Te Chicken Fry, Tuhanu Nwe Saal Di Lakh Lakh Vadhai
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ...!
Beet Gaya Jo Saal Usnu Hun Bhul Jao, Es Nawe Saal Nu Gale Lagao,
Nawe Saal Diyan Vadhaiyan
ਮੇਰੇ ਵੱਲੋਂ ਫੇਸਬੁੱਕ ਦੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ..
Mere Wallon Facebook De Sare Dostan Nu Nawe Saal Diyan Mubarkan
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..Happy New Year 2016
Nawe Saal Te Teri Zindagi Vich Na Koi Hanera Howe, Jo Tu Chahe Rabb Karke Oh Sab Tera Howe..Happy New Year 2016
↧