Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

Meri Saheli Punjabi Status, Shayari For Facebook and Whatsapp

$
0
0
Meri Saheli Punjabi Status, Shayari For Facebook and Whatsapp
ਇੱਕ ‪#‎ਗੁਰਦਾਸਪੁਰ‬ ਦੀ ਆ, ਇੱਕ ‪#‎ਪਟਿਆਲੇ‬ ਦੀ ਆ ...
ਇੱਕ ‪#‎ਜਲੰਧਰ‬ ਦੀ ਆ, ਤੇ ਇੱਕ ‪#ਅੰਬਾਲੇ ਦੀ ਆ...!!!
ਇੱਕ ‪#‎CoLLeGe‬ ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ...
ਉਹ ਤਾਂ ਹਰੇਕ ਨਾਲ ਈ ‪#‎FRANK‬ ਆ, ਕਿਉਂਕਿ ਚੰਡੀਗੜ ਦੀ ਆ...!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ ...!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ 'ਚ ਤੂੰ ਹੀ ਪੱਕੀ ਏ - ਤੂੰ ਹੀ ਤੂੰ 

Mobile Version
Ik Gurdaspur Di Aa, Ik Patiale Di Aa,
Ik Jalandhar Di Aa Te Ik Ambale Di Aa,
Ik College De Vich Aa, Jehdi Naal Hi Pad Di Aa,
Oh Tan Harek Naal Hi Frank Aa, Kyu Chandigarh Di Aa,
Ik Wrong Number Te Milgi C, Jo Hun Tak Gallan E Kardi Ee,
Unjh Mildi-Muldi Hai Ni, Bas Bahane E Ghad Di Aa,
Tenu Sach Hi Das Da Han, Fer Kyu Band Di Shakki E???
Kehn Nu Sahelian Bahut Ne, Par Asal Ch Tu Hi Pakki E-Tu Hi Pakki E

Viewing all articles
Browse latest Browse all 226


<script src="https://jsc.adskeeper.com/r/s/rssing.com.1596347.js" async> </script>