Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

New Punjabi Songs - Whatsapp Status, Facebook Messages 2015

$
0
0
New Punjabi Songs Whatsapp Status for Whatsapp Messenger. Punjabi people want status for Whatsapp. Punjabi-Poetry.com provides you the best and 100% Unique Whatsapp status for you. Hundreds of sites are providing Punjabi Status but they Do not Provide Whatsapp status in Punjabi Language. Punjabi Jatt  and Jatti Ghaint Love Attitude or Punjabi Song One Line Whatsapp Status is given Below.


Punjabi Songs - Whatsapp Status, Facebook Messages 2015
ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
Main Haale Tak Ena Paani Bhi Ni Peeta, Jine K Main Tere Piche Hanju Pee Gaya
Zindagi ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ, ਦਿਲਲਗੀ ਕੀ ਕਰਨੀਂ ਦਿਲਦਾਰ ਤੋਂ ਬਿਨਾਂ
Zindagi Ki Honi Tere Pyar To Bina, Dillagi Ki Karni Dildaar To Bina
ਜੇ ਹੋਵੇ ਕਿਤੇ ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ
Je Howe Kite Mull Vikda, Zind Apni Main Lai La Tenu Haar Ke,
Iko E Tamana Jatti Di, Ve Teri Bebe Metho Peewe Paani Waar Ke
ਤੇਰੇ ਨਾਲ ਏਨਾਂ ਮੋਹ ਸੱਜਣਾਂ, ਜੋ ਸ਼ਬਦਾਂ ਵਿੱਚ ਨੀਂ ਬਿਆਨ ਹੁੰਦਾ
Tere Naal Ena Moh Sajna, Jo Shabad'an Vich Ni Byan Hunda
ਸੂਰਮੇ ਨੂੰ ਮਾਰ ਗਿਆ ਸੁਰਮਾ, ਸੁਰਮਾ ਬਿੱਲੋ ਦੀ ਮੋਟੀ ਅੱਖ ਦਾ
Soorme Nu Maar Gaya Surma, Surma Billo Di Motti Akh Da
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ,
ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,
ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ
Ni Uche Lambe Kadd Billo Yaaran De,
Paunda Kalla Kalla Model'an Nu Maat Ni,
Taad Taad Goli Vekhi Chalni,
Ni Jado Teri Meri Niklu Baraat Ni
ਓ ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਲੰਘ ਜੀ ਨਾਂ ਵੇਖੀਂ ਹਿੱਕ ਬਾਲ ਬੱਲੀਏ,
ਜਾਂ ਤਾਂ ਇੰਤਫਾਕ, ਰੱਬ ਦੀ ਜਾਂ ਮਰਜ਼ੀ, ਤੈਨੂੰ ਸੱਚੀ ਗੱਲ ਕਹਿੰਦਾ ਨੀਂ ਮੈਂ ਤਾਂ,
ਜੱਟ ਦੇ Bloodਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ
O Tenu Saahan Vich Rakheya Sambhal Balliye, Lang Ji Na Vekhin Hiq Baal Balliye,
Ya Tan Itfaaq, Rabb Di Ya Marji, Tenu Sachi Gal Kehnda Ni Main Tan,
Jatt De Blood Da Group Ohi Aa, Ni Jehde Akhar To Painda Tera Naa
ਓ ਦਿਲ ਸ਼ੀਸ਼ੇ ਜਿਹੇ ਸਾਫ ਨੇਂ, ਭਾਵੇਂ ਸ਼ਕਲਾਂ ਦੇ ਪੱਕੇ ਆਂ,
ਸਾਥੋਂ ਸ਼ੁਰੂ ਹੋਣ ਬਾਜ਼ੀਆਂ, ਅਸੀਂ ਹੁਕਮ ਦੇ ਯੱਕੇ ਆਂ,
ਸਾਨੂੰ ਉਹਨਾਂ ਚ ਨਾਂ ਜਾਣੀ ਬੱਲੀਏ, ਥੁੱਕ ਕੇ ਜੋ ਲੈਂਦੇ ਚੱਟ ਨੀਂ,
Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ
O Dil Sheeshe Jehe Saaf Ne, Bhawein Shaklan De Pakke Aan,
Saatho Shuru Hon Baazian, Asin Hukam De Yakke Aan,
Sanu Ohna Ch Na Jaani Balliye, Thuk Ke Jo Lainde Chatt Ni,
Zindabaad Rehn Billo Yaarian Jihna Karke Jeonda Jatt Ni
‪ਫੋਟੋ‬ ਤਾਂ ਅਸੀਂ ‪ਸ਼ੌਂਕ ਨੂੰ ‪ਖਿੱਚਦੇ‬ ਆ, ਕਿਸੇ ਦੇ ‪ਦਿਲ‬ 'ਚ ‪ਵੱਸਣ‬ ਲਈ ਤਾਂ ‪ਸਾਡਾ‬ ਨਾਮ (‪Masoun) ਈ ਕਾਫ਼ੀ ਏ
Photo Tan Asin Shaunk Nu Khichde Aan, Kise De Dil Ch Wasn Layi Tan Sada Naam (Masoun) Hi Kaafi E

Viewing all articles
Browse latest Browse all 226

Trending Articles


Girasoles para colorear


mayabang Quotes, Torpe Quotes, tanga Quotes


Tagalog Quotes About Crush – Tagalog Love Quotes


OFW quotes : Pinoy Tagalog Quotes


Long Distance Relationship Tagalog Love Quotes


Tagalog Quotes To Move on and More Love Love Love Quotes


5 Tagalog Relationship Rules


Best Crush Tagalog Quotes And Sayings 2017


Re:Mutton Pies (lleechef)


FORECLOSURE OF REAL ESTATE MORTGAGE


Sapos para colorear


tagalog love Quotes – Tiwala Quotes


Break up Quotes Tagalog Love Quote – Broken Hearted Quotes Tagalog


Patama Quotes : Tagalog Inspirational Quotes


Pamatay na Banat and Mga Patama Love Quotes


Tagalog Long Distance Relationship Love Quotes


BARKADA TAGALOG QUOTES


“BAHAY KUBO HUGOT”


Vimeo 10.7.0 by Vimeo.com, Inc.


Vimeo 10.7.1 by Vimeo.com, Inc.



<script src="https://jsc.adskeeper.com/r/s/rssing.com.1596347.js" async> </script>