Quantcast
Channel: Desi Punjabi Status, Best WhatsApp Status, Facebook Punjabi Shayari, 2 Lines Punjabi Poetry
Viewing all articles
Browse latest Browse all 226

Ghaint Punjabi Status For Whatsapp and Facebook

$
0
0
People are using the most popular Android/iPhone/iPad Whatsapp messenger. With the help of Whatsapp Status feature you can show and share your feelings, thoughts and mood with others. Whatsapp users search status in different language including Punjabi Status, Marathi Status, English and Hindi etc.

Ghaint Punjabi Status For Whatsapp and Facebook

In this post you can find "Ghaint Punjabi Status" for Whatsapp and Facebook. These are the best one line ghaint status for Facebook and Whatsapp. In our next post I will share Punjabi Funny Status, Best Punjabi Status for Whatsapp, and Punjabi Sad Love Attitude status.

Ghaint Punjabi Status For Whatsapp and Facebook
ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ
ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?
ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ
ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ
ਡਰ ਨਹੀਂਉ ਜੱਗ ਦਾ, ਨਾਮ ਪਿਛੇ‎ਸੰਧੂ‬ ਲੱਗਦਾ
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cuteਵੇ
ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,  ਮਾਂ ਤੁਹਾਨੂੰ 9ਮਹੀਨੇ ਵੱਧ ਜਾਣਦੀ ਏ
ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, à ਤੂੰ ਤਾਂ ਬਾਹਲਾ ਸੋਹਣਾ ਲੱਗਦਾ
ਤੇਰਾ ਲੈ ਜੂੰ ਸਾਕ ਕੁੜੇ ਮੈਂ ਠੁੱਕ ਇੱਜਤਾਂ ਨਾਲ ਬਣਾ ਕੇ
ਜਦੋਂ ਇਨਸਾਨ ਕੱਲਾ ਹੋ ਜਾਦਾਂ ਹੈ ਤਾਂ  ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਦੀਆਂ ਨੇ
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ
ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ
ਨੀ‬ ਕਦੋਂ ਤੱਕ ਗਿਟ - ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ.ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ
ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ
ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
Bathinde ਲੈ ਜਾਣਾ ਤੈਨੂੰ ਵਿਆਹ ਕਰਕੇ, ਛੜਿਆਂ ਦੇ ਗੋਲੀ ਵੱਜੂ ਠਾਹ ਕਰਕੇ
ਅੈਡੀ ਗੱਲ ਵੀ ਨਹੀਂ ਸੀ, ਜਿੰਨੀ ਤੂੰ ਬਣਾ ਕੇ ਬਹਿ ਗਿਆ
ਲੱਖਾਂ ਹੀ ਦੁਆਂਵਾਂ Ohਇੱਕ ‪ਸਿੱਕੇ‬ ਵਿੱਚ ਦੇ Gaya, Samjh ਨਹੀਂ ਆ ਰਿਹਾ ‪‎ਗਰੀਬ‬ Ohਸੀ ਜਾਂ ਮੈਂ
ਜੱਟੀ ਤੇਰੀ ਹੋ ਕੇ ਰਹਿ ਗਈ ਵੇ, ਮੁੰਡਿਆਂ ਸੰਧੂਰੀ ਪੱਗ ਵਾਲਿਆ
ਜੱਟੀ ਪਾਉਂਦੀ ਚੱਕਵੇ ਤੋਂ ਚੱਕਵਾ ਸੂਟ ਵੇ, ਪੂਰੀ ਕਰਦੀ ਆਂ ਅੈਸ਼ ਨਾ ਕੋਈ ਝੂਠ ਵੇ
 ਤੇਰੀ ਤੱਕਣੀ ਦੀ ਹੋ ਗਈ ਆਂ ਮੈਂ Fanਵੇ, ਹੁਣ ਦਿਨ ਰਾਤ ਆਉਂਦਾ ਨਹੀਂਉ ਚੈਨ ਵੇ
ਹੋਸਟਲ ਦੇ ਗੇਟ ਉੱਤੇ ਕਰੂੰ ਤੇਰੀ Wait, ਛੇਤੀ ਛੇਤੀ ਆ ਜਾ ਚੰਨਾਂ ਹੋ ਨਾ ਜਾਵੀਂ ਲੇਟ

Viewing all articles
Browse latest Browse all 226


<script src="https://jsc.adskeeper.com/r/s/rssing.com.1596347.js" async> </script>